ਨਨਕਾਣਾ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 22:
|-
|}
'''ਨਨਕਾਣਾ ਸਾਹਿਬ''' [[ਪਾਕਿਸਤਾਨ]] ਵਿਚਲੇ [[ਪੰਜਾਬ (ਪਾਕਿਸਤਾਨ)|ਪੰਜਾਬ]], [[ਪਾਕਿਸਤਾਨ]] ਦਾ ਇੱਕ ਸ਼ਹਿਰ ਹੈ। ਇਸਦਾ ਨਾਮ [[ਸ੍ਰੀ ਗੁਰੂ ਨਾਨਕ ਦੇਵ ਜੀ]] ਦੇ ਨਾਮ ’ਤੇਉੱਤੇ ਨਨਕਾਣਾ ਸਾਹਿਬ ਹੈ। [[ਲਾਹੌਰ]] ਤੋਂ ਇਹ ੮੦ (80) ਕਿਲੋਮੀਟਰ ’ਤੇਉੱਤੇ [[ਫੈਸਲਾਬਾਦ]] ਤੋਂ ੭੫ (75) ਕਿਲੋਮੀਟਰ ਦੇ ਫਾਸਲੇ ’ਤੇਉੱਤੇ ਹੈ। ਇਹਦਾ ਪੁਰਾਣਾ ਨਾਂ '''ਤਲਵੰਡੀ''' ਸੀ। ਇਹਨੂੰ '''ਰਾਇ ਭੋਇ ਦੀ ਤਲਵੰਡੀ''' ਅਤੇ '''ਰਾਇਪੁਰ''' ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। [[ਸਿੱਖ ਧਰਮ]] ਦੀ ਨਿਉਂ ਰੱਖਣ ਵਾਲੇ [[ਸ੍ਰੀ ਗੁਰੂ ਨਾਨਕ ਦੇਵ ਜੀ]] ਇੱਥੇ ਪੈਦਾ ਹੋਏ ਸਨ। [[ਸ੍ਰੀ ਗੁਰੂ ਨਾਨਕ ਦੇਵ ਜੀ]] ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। [[ਗੁਰਦੁਆਰਾ ਜਨਮ ਅਸਥਾਨ ਸਾਹਿਬ]] ਇਸੇ ਸ਼ਹਿਰ ਵਿੱਚ ਵਾਕਿਆ ਹੈ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ।
 
ਇਹ ਜਿਲ੍ਹਾਜ਼ਿਲ੍ਹਾ ਨਨਕਾਣਾ ਸਾਹਿਬ ਦਾ ਜਿਲ੍ਹਈ ਹੈੱਡਕਵਾਟਰ ਵੀ ਹੈ ’ਤੇਅਤੇ ਤਹਿਸੀਲ ਵੀ।ਇਥੇਵੀ। ਇਥੇ ਗੁਰੂ ਜੀ ਨਾਲ ਸੰਬੰਧਤ ਹੋਰ ਵੀ ਗੁਰੁਦੁਆਰੇਗੁਰਦੁਆਰੇ ਹਨ ਜਿਵੇਂ ਕਿ ਪੱਟੀ ਸਾਹਿਬ '; , ਕਿਆਰਾ ਸਾਹਿਬ ;, ਬਾਲ ਲੀਲਾ ਸਾਹਿਬ ;ਅਤੇ ਤੰਬੂ ਸਾਹਿਬ ਆਦਿਸਾਹਿਬ।
 
==ਹਵਾਲੇ==