ਵਿਖੰਡਨ (ਮੌਤ ਦਾ ਚਿੰਨ੍ਹ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮੌਤ ਤੋਂ ਕੁਝ ਮਿੰਟਾਂ ਉਪਰੰਤ ਹੀ ਰੈਟਿਨਾ ਦੇ ਵੈਸੀਕਲ੍ਜ਼ ਵਿੱਚ ਮੌ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

18:38, 9 ਅਗਸਤ 2015 ਦਾ ਦੁਹਰਾਅ

ਮੌਤ ਤੋਂ ਕੁਝ ਮਿੰਟਾਂ ਉਪਰੰਤ ਹੀ ਰੈਟਿਨਾ ਦੇ ਵੈਸੀਕਲ੍ਜ਼ ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ ਔਪਥੈਲਮੋਸਕੋਪ ਰਾਹੀਂ ਵੇਖਿਆ ਜਾ ਸਕਦਾ ਹੈ।