ਚੱਕੀ ਰਾਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
}}
 
'''ਚੱਕੀ ਰਾਹਾ''' (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ([[ਐਫਰੋ-ਯੂਰੇਸ਼ੀਆ]]) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 'ਚੱਕੀ ਰਾਹਾ' ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚੱਕੀ ਦੇ ਉਪਰਲੇ ਪੁੜ ਨੂੰ ਛੈਣੀ ਅਤੇ ਹਥੌੜੀ ਨਾਲ ਖੁਰਦਰਾ ਕਰਦਾ ਜਾਂ ਰਾਹੁੰਦਾ ਹੈ। ਇਸ ਪੰਛੀ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੋਵੇਗਾ ਕਿ ਇਹ ਆਪਣੀ ਚੁੰਝ ਦੀ ਵਰਤੋਂ ਚੱਕੀ ਰਾਹੇ ਦੀ ਛੈਣੀ ਵਾਂਙ ਕਰਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ।<ref>{{cite web | url=http://www.ajdiawaaz.com/%E0%A8%B8%E0%A9%B0%E0%A8%AA%E0%A8%BE%E0%A8%A6%E0%A8%95%E0%A9%80-%E0%A8%AA%E0%A9%B0%E0%A8%A8%E0%A8%BE/8511-%E0%A8%AA%E0%A9%B0%E0%A8%9C%E0%A8%BE%E0%A8%AC-%E2%80%99%E0%A8%9A%E0%A9%8B%E0%A8%82-%E0%A8%85%E0%A8%B2%E0%A9%8B%E0%A8%AA-%E0%A8%B9%E0%A9%8B-%E0%A8%B0%E0%A8%B9%E0%A9%80-%E0%A8%B9%E0%A9%88-%E0%A8%97%E0%A9%81%E0%A8%B0%E0%A9%82-%E0%A8%97%E0%A9%8B%E0%A8%AC%E0%A8%BF%E0%A9%B0%E0%A8%A6-%E0%A8%B8%E0%A8%BF%E0%A9%B0%E0%A8%98-%E0%A8%9C%E0%A9%80-%E0%A8%A6%E0%A9%80-%E0%A8%A8%E0%A8%BF%E0%A8%B6%E0%A8%BE%E0%A8%A8%E0%A9%80-%E0%A8%AC%E0%A8%BE%E0%A9%9B.html?tmpl=component&type=raw | title=ਪੰਜਾਬ ’ਚੋਂ ਅਲੋਪ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਬਾਜ਼}}</ref> ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।
 
== ਵਿਸ਼ੇਸ਼ਤਾਵਾਂ ==