ਬਲਵੰਤ ਗਾਰਗੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 27:
 
== ਜੀਵਨ ==
ਬਲਵੰਤ ਗਾਰਗੀ ਦਾ ਜਨਮ ਕਸਬਾ [[ਸ਼ਹਿਣਾ]] (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ<ref>{{cite web | url=http://punjabitribuneonline.com/2012/09/%E0%A8%AC%E0%A8%B2%E0%A8%B5%E0%A9%B0%E0%A8%A4-%E0%A8%97%E0%A8%BE%E0%A8%B0%E0%A8%97%E0%A9%80-%E0%A8%A6%E0%A9%87-%E0%A8%9C%E0%A8%A8%E0%A8%AE-%E0%A8%B8%E0%A8%A5%E0%A8%BE%E0%A8%A8-%E0%A8%A6%E0%A9%80/ | title=ਬਲਵੰਤ ਗਾਰਗੀ ਦੇ ਜਨਮ ਸਥਾਨ ਦੀ ਹਾਲਤ ਖ਼ਸਤਾ | publisher=ਪੰਜਾਬੀ ਟ੍ਰਿਬਿਊਨ | date=15 ਸਤੰਬਰ 2012}}</ref> ਵਿੱਚ ਹੋਇਆ। ਉਹਨਾਂ ਨੇ ਐਫ਼. ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਸ਼ਾਸਤਰ ਅਤੇ ਅੰਗਰੇਜੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁਢਲੇ ਦੌਰ ਵਿੱਚ ਗੁਰਬਖਸ਼ ਸਿੰਘ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। <ref>{{cite book|title=ਮੰਚ ਦਰਸ਼ਨ |author=ਡਾ. ਰਘਬੀਰ ਸਿੰਘ |year=2007 |publisher=ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ |isbn=81-7380-153-3 |page=155-156 |pages=167 |accessdate=19 ਅਗਸਤ 2012}}</ref> ਉਸ ਨੇ ਰੇਡੀਓ ਤੇ ਮੰਚ ਲਈ ਨਾਟਕ ਲਿਖੇ. ਬਾਅਦ ਵਿੱਚ ਅਮਰੀਕਾ ਜਾ ਕੇ ਸਿਆਟਲ ਵਿੱਚ ਥੀਏਟਰ ਦੇ ਅਧਿਆਪਕ ਰਹੇ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਸ਼ਾਦੀ ਕਰਵਾ ਲਈ। <ref>{{cite web | ਦੇਸ਼ ਵੰਡ ਮਗਰੋ ਉਹ ਦਿੱਲੀ ਜਾ ਕੇ ਰਹਨਰਹਿਣ ਲਗਲੱਗ ਪਏ| ਪਿਆur=http://punjabitribuneonline.com/2012/01/%E2%80%98%E0%A8%A8%E0%A9%B0%E0%A8%97%E0%A9%80-%E0%A8%A7%E0%A9%81%E0%A9%B1%E0%A8%AA%E2%80%99-%E0%A8%B5%E0%A8%B0%E0%A8%97%E0%A8%BE-%E0%A8%B8%E0%A9%80-%E0%A8%97%E0%A8%BE%E0%A8%B0%E0%A8%97%E0%A9%80/ | title=‘ਨੰਗੀ ਧੁੱਪ’ ਵਰਗਾ ਸੀ ਗਾਰਗੀ | publisher=ਪੰਜਾਬੀ ਟ੍ਰਿਬਿਊਨ | date=8 ਜਨਵਰੀ 2012}}</ref>
ਭਾਰਤ ਦੇ ਇਲਾਵਾ ਉਹਦੇ ਨਾਟਕ [[ਮਾਸਕੋ]], [[ਜਰਮਨੀ]], [[ਪੋਲੈਂਡ]], [[ਲੰਡਨ]] ਤੇ [[ਅਮਰੀਕਾ]] ਵਿੱਚ ਖੇਡੇ ਗਏ।<ref>{{cite web | url=http://www.seerat.ca/august2011/article01.php | title=ਬਾਤ ਬਲਵੰਤ ਗਾਰਗੀ ਦੀ | author=- ਪ੍ਰਿੰ. ਸਰਵਣ ਸਿੰਘ}}</ref>