ਅਲੈਗਜ਼ੈਂਡਰ ਡਿਊਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer | name = ਅਲੈਗਜ਼ੈਂਡਰ ਡਿਊਮਾ | image = Nadar - Alexander Dumas père (1802-1870) - Google Art Project 2.j..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 25:
 
ਅਲੈਗਜ਼ੈਂਡਰ ਡਿਊਮਾ ਦਾ ਜਨਮ 24 ਜੁਲਾਈ 1802 ਨੂੰ ਪੁਕਾਰ ਡੀ ਫ਼ਰਾਂਸ ਵਿਚ ਹੋਇਆ। ਓਹਦਾ ਦਾਦਾ ਫ਼ਰਾਂਸੀਸੀ ਤੇ ਦਾਦੀ ਟਾਹੀਟੀ ਦੀ ਜ਼ਨਾਨੀ ਸੀ। ਉਹ 20 ਵਰਿਆਂ ਦਾ ਸੀ ਜਦੋਂ ਪੈਰਿਸ ਆ ਗਿਆ ਅਤੇ ਮੈਗਜ਼ੀਨਾਂ ਲਈ ਲਿਖਣ ਲੱਗ ਗਿਆ। ਪਹਿਲਾਂ ਉਸਨੇ ਥੀਏਟਰ ਲਈ ਡਰਾਮੇ ਲਿਖੇ ਅਤੇ ਮਗਰੋਂ ਉਹ ਨਾਵਲ ਵੱਲ ਆਇਆ। ਜਦ ਉਸਦੇ ਨਾਵਲ ਬਹੁਤ ਮਕਬੂਲ ਹੋ ਗਏ ਤਾਂ ਉਸ ਨੇ ਕਈ ਅਣਗੌਲੇ ਲੇਖਕਾਂ ਨੂੰ ਮੁਲਾਜ਼ਮ ਰੱਖ ਲਿਆ। ਕਹਾਣੀ ਦਾ ਕੇਂਦਰੀ ਖ਼ਿਆਲ ਅਤੇ ਬੁਨਿਆਦੀ ਖ਼ਾਕਾ ਉਨ੍ਹਾਂ ਨੂੰ ਦੇ ਦਿੰਦਾ ਅਤੇ ਉਹ ਨਾਵਲ ਲਿਖ ਕੇ ਉਸ ਦੇ ਹਵਾਲੇ ਕਰ ਦਿੱਤੇ। ਉਹ ਨਜ਼ਰਸਾਨੀ ਕਰਕੇ ਆਪਣੇ ਨਾਮ ਤੋਂ ਛਪਵਾ ਦਿੰਦਾ।
 
==ਹਵਾਲੇ==
{{ਹਵਾਲੇ}}