2000: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[3 ਜਨਵਰੀ]] - [[ਕਲਕੱਤਾ]] [[ਭਾਰਤ]] ਦਾ ਨਾਮ ਅਧਕਾਰਿਕ ਰੂਪ 'ਚ ਬਦਲ ਕੇ [[ਕੋਲਕਾਤਾ]] ਰੱਖਿਆ ਗਿਆ।
*[[੧੯ ਮਈ|19 ਮਈ]]– [[ਸ਼ਿਕਾਗੋ]], [[ਅਮਰੀਕਾ]] ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ [[ਡਾਈਨੋਸੌਰ|ਡਾਈਰਾਨੋਸਾਰਸ]] ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
*[[9 ਜੂਨ]]– [[ਅਮਰੀਕਾ]] ਅਤੇ [[ਕੈਨੇਡਾ]] ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।
*[[7 ਜੁਲਾਈ]]– [[ਐਮੇਜ਼ੋਨ ਕੰਪਨੀ]] ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘[[ਹੈਰੀ ਪੌਟਰ]]’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿਚ ਇਹ ਸੱਭ ਤੋਂ ਵੱਡਾ ਰੀਕਾਰਡ ਹੈ।