੨੩ ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਮੌਤ: clean up using AWB
No edit summary
ਲਾਈਨ 2:
'''੨੩ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 143ਵਾਂ ([[ਲੀਪ ਸਾਲ]] ਵਿੱਚ 144ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 222 ਦਿਨ ਬਾਕੀ ਹਨ।
==ਵਾਕਿਆ==
*[[1430]]– [[ਫ਼ਰਾਂਸ]] ਨੂੰ ਅੰਗਰੇਜ਼ਾਂ ਵਿਰੁਧ ਕਈ ਲੜਾਈਆਂ ਵਿਚ ਜਿੱਤਾਂ ਦਿਵਾਉਣ ਵਾਲੀ [[ਜਾਨ ਆਫ਼ ਆਰਕ]] ਨੂੰ ਇਕ ਲੜਾਈ ਵਿਚ ਹਰਾਉਣ ਮਗਰੋਂ [[ਬਰਗੰਡੀਅਨਾਂ]] ਨੇ ਫੜ ਲਿਆ ਅਤੇ ਕੁੱਝ ਦਿਨ ਕੈਦ ਰੱਖਣ ਮਗਰੋਂ ਅੰਗਰੇਜ਼ਾਂ ਤੋਂ ਕੁੱਝ ਪੌਂਡ ਰਕਮ ਲੈ ਕੇ ਵੇਚ ਦਿਤਾ। ਸੱਤ ਦਿਨ ਮਗਰੋਂ ਜਾਨ ਆਫ਼ ਆਰਕ ਨੂੰ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ ਗਿਆ।
 
*[[1701]]– ਮਸ਼ਹੂਰ ਸਕਾਟਿਸ਼ ਡਾਕੂ ਕੈਪਟਨ [[ਵਿਲੀਅਮ ਕਿਡ]] ਨੂੰ [[ਲੰਡਨ]] ਵਿਚ [[ਥੇਮਜ਼ ਦਰਿਆ]] ਦੇ ਕੰਢੇ ‘ਤੇ ਸ਼ਰੇਆਮ ਫਾਂਸੀ ਦਿਤੀ ਗਈ।
==ਛੁੱਟੀਆਂ==
*[[1788]]– [[ਬੈਂਜਾਮਿਨ ਫ਼ਰੈਂਕਲਿਨ]] ਨੇ [[ਬਾਈਫ਼ੋਕਲ]] ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
 
*[[1960]]– [[ਇਜ਼ਰਾਈਲ]] ਨੇ [[ਅਰਜਨਟਾਈਨਾ]] ਮੁਲਕ ਵਿਚ ਨਾਜ਼ੀ ਲੀਡਰ [[ਐਡੋਲਫ਼ ਆਈਕਮੈਨ]] ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ।
==ਜਨਮ==
==ਮੌਤ==
 
* '''[[1999]]''' ਪੰਜਾਬ ਦੇ ਮਸਹੂਰ ਗਾਇਕ '''[[ਆਸਾ ਸਿੰਘ ਮਸਤਾਨਾ]]''' ਦੀ ਮੌਤ ਹੋਈ।