24 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 2:
'''੨੪ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 144ਵਾਂ ([[ਲੀਪ ਸਾਲ]] ਵਿੱਚ 145ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 221 ਦਿਨ ਬਾਕੀ ਹਨ।
==ਵਾਕਿਆ==
*[[1543]]– [[ਨਿਕੋਲੌਸ ਕੋਪਰਨੀਕਸ]] ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲੇਖ ਛਾਪਿਆ। ਇਸ ਤੋਂ ਛੇਤੀ ਮਗਰੋਂ ਹੀ ਉਸ ਦੀ ਮੌਤ ਹੋ ਗਈ। ਪੁਜਾਰੀਆਂ ਨੇ ਫ਼ਤਵਾ ਦਿਤਾ ਕਿ ਉਸ ਨੂੰ ‘ਕੁਫ਼ਰ’ ਦੀ ਸਜ਼ਾ ਦਿਤੀ ਗਈ ਸੀ।
 
*[[1883]]– [[ਅਮਰੀਕਾ]] ਦਾ ਮਸ਼ਹੂਰ [[ਬਰੁਕਲਿਨ ਬਰਿਜ]] ਜੋ 1595 ਫ਼ੁਟ ਲੰਮਾ ਹੈ, ਤਿਆਰ ਹੋ ਕੇ ਲੋਕਾਂ ਵਾਸਤੇ ਖੋਲ੍ਹ ਦਿਤਾ ਗਿਆ। ਇਹ ਪੁਲ [[ਮੈਨਹੈਟਨ ਟਾਪੂ]] ਨੂੰ [[ਬਰੁਕਲਿਨ]], [[ਨਿਊਯਾਰਕ]] ਨਾਲ ਜੋੜਦਾ ਹੈ।
==ਛੂਟੀਆਂ==
*[[2001]]– ਪੰਦਰਾਂ ਸਾਲ ਦਾ [[ਤੇਂਬਾ ਸ਼ੇਰੀ]] [[ਮਾਊਂਟ ਐਵਰੈਸਟ]] ਚੋਟੀ ‘ਤੇ ਚੜ੍ਹਨ ਵਾਲਾ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
 
==ਜਨਮ==
*[[1819]]– [[ਇੰਗਲੈਂਡ]] ਅਤੇ ਅੱਧੀ ਦੁਨੀਆਂ ਤੇ 65 ਸਾਲ (1836-1901 ਤਕ) ਰਾਜ ਕਰਨ ਵਾਲੀ ਮਲਿਕਾ [[ਵਿਕਟੋਰੀਆ]] ਦਾ ਜਨਮ ਹੋਇਆ।
==ਮੌਤ==
*[[2000]]– [[ਭਾਰਤੀ]] ਕਵੀ, ਗੀਤਕਾਰ [[ਮਜਰੂਹ ਸੁਲਤਾਨਪੁਰੀ]] ਦੀ ਮੌਤ ਹੋਈ।
 
[[ਸ਼੍ਰੇਣੀ:ਮਈ]]