1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
== ਘਟਨਾ ==
*[[੨੬ ਮਾਰਚ|26 ਮਾਰਚ]]– [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
*[[25 ਮਈ]]– [[ਪੋਲੈਂਡ]] ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿਚੋਂ [[ਕਮਿਊਨਿਜ਼ਮ]] ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
*[[1 ਜੁਲਾਈ]]– [[ਬਰਤਾਨੀਆ]] ਨੇ [[ਹਾਂਗਕਾਂਗ]] ਦਾ ਸਾਰਾ ਕੰਟਰੋਲ [[ਚੀਨ]] ਨੂੰ ਸੌਂਪ ਦਿਤਾ।
*[[10 ਜੁਲਾਈ]]– [[ਲੰਡਨ]] ਵਿਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇਕ ਤੋਂ ਦੋ ਲੱਖ ਸਾਲ ਪਹਿਲਾਂ ‘[[ਅਫ਼ਰੀਕਨ ਈਵ]]’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ [[ਡੀ.ਐਨ.ਏ. ਟੈਸਟ]] ਦੇ ਆਧਾਰ ‘ਤੇ ਕੀਤਾ ਸੀ।