ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
No edit summary
ਲਾਈਨ 1:
[[File:Types of current.svg|thumb|250px|ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ (ਲਾਲ ਰੇਖਾ). ਸਮਤਲ ਰੇਖਾ = ਸਮਾਂ ; ਖੜਵੀਂ ਰੇਖਾ= ਚਲੰਤ ਬਿਜਲੀ ਜਾਂ ਵੋਲਟੇਜ; ਹਰੀ ਰੇਖਾ=ਬਿਜਲੀ ਦੀ ਬਦਲਵੀਂ ਧਾਰਾ]] '''ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ''' ('''ਡੀ ਸੀ''') [[ਬਿਜਲਈ ਚਾਰਜਾਂ]] ਦੇ ਸਮੇਂ ਦੇ ਬਿਲਕੁਲ [[ਸਮਤਲ]] ਇੱਕ ਦਿਸ਼ਾ ਵਿੱਚ ਵਿੱਚ ਪ੍ਰਵਾਹਿਤ ਹੋਣ ਕਾਰਨ ਪੈਦਾ ਹੁੰਦੀ ਹੈ। ਇਹ [[ਬਿਜਲੀ]] ਦੇ ਕੁਝ ਆਮ ਸਰੋਤਾਂ ਜਿਵੇਂ [[ਬੈਟਰੀਆਂ]],[[ਤਾਪਯੁਗਮ|ਤਾਪਯੁਗਮਾਂ]](thermocouple),[[ਸੂਰਜੀ ਸੈੱਲ|ਸੂਰਜੀ ਸੈੱਲਾਂ]] ਜਾਂ [[ਡੀ ਸੀ ਜਨਰੇਟਰ|ਡੀ ਸੀ ਜਨਰੇਟਰਾਂ]] ਦੁਆਰਾ ਪੈਦਾ ਹੁਂਦੀਹੁੰਦੀ ਹੈ।