ਤਾਪ ਬਲਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|180px|ਇੱਕ ਬਿਜਲੀ ਦਾ ਬਲਬ '''ਬਿਜਲੀ ਦਾ ਬਲਬ''', ਜਾਂ '''ਬਿਜ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
[[File:Gluehlampe 01 KMJ.jpg|thumb|180px|ਇੱਕ ਬਿਜਲੀ ਦਾ ਬਲਬ]]
 
'''ਬਿਜਲੀ ਦਾ ਬਲਬ''', ਜਾਂ '''ਬਿਜਲੀ ਦਾ ਕੁਮਕੁਮਾ''' ਜਾਂ '''ਬਲਬ''' ਇੱਕ ਅਜਿਹਾ ਯੰਤਰ ਹੈ ਜੋ [[ਬਿਜਲੀ]] ਦੀ ਮਦਦ ਨਾਲ [[ਪ੍ਰਕਾਸ਼|ਰੌਸ਼ਨੀ]] ਉੱਤਪੰਨ ਕਰਦਾ ਹੈ|ਹੈ। ਬਿਜਲੀ ਦੇ ਬਲਬ ਦੀ ਵਰਤੋਂ ਕਿਸੇ ਵੀ [[ਇਲੈਕਟ੍ਰੋਨਿਕ ਸਰਕਟ]] ਨੂੰ ਚਲਦਾ ਦਰਸਾਉਣ ਲਈ, [[ਆਵਾਜਾਈ]] ਵਿੱਚ, [[ਤਾਪ]] ਪੈਦਾ ਕਰਨ ਵਿੱਚ ਅਤੇ ਹੋਰ ਕਈ ਥਾਵਾਂ ਤੇ ਆਮ ਕੀਤੀ ਜਾਂਦੀ ਹੈ|ਹੈ। <ref>{{cite web |url=http://www.pa.msu.edu/sciencet/ask_st/061792.html|title=How Does a Lightbulb Work? |date=June 17, 1992 |accessdate=20 May 2012}}</ref>
ਬਿਜਲੀ ਦੇ ਬਲਬ ਪਹਿਲੀ ਵਾਰ ੧੯ਵੀਂ ਸਦੀ ਦੀ ਸ਼ੁਰੂਆਤ ਵਿੱਚ ਕਿਤੇ-ਕਿਤੇ ਵਰਤੇ ਜਾਣੇ ਸ਼ੁਰੂ ਹੋਏ ਸਨ|ਸਨ। ਇਹਨਾਂ ਦੀ ਬਣਾਵਟ ਵਿੱਚ ਸੋਧਾਂ ਅਤੇ ਬਿਜਲੀ ਦੀ ਪੈਦਾਵਾਰ ਤੋਂ ਬਾਅਦ ੧੯ਵੀਂਂ ਸਦੀ ਦੇ ਅਖੀਰ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਣ ਲੱਗੀ|
ਬਿਜਲੀ ਦੇ ਬਲਬ ਵਿੱਚ ਇੱਕ ਪਤਲਾ [[ਫ਼ਿਲਾਮੈਂਟ|ਫਿਲਾਮੈਂਟ]](ਤਾਰ) ਹੁੰਦਾ ਹੈ ਜਿਸ ਵਿੱਚੋਂ ਬਿਜਲੀ ਲੰਘਾਉਣ ਤੇ ਇਹ ਗਰਮ ਹੋ ਜਾਂਦੀ ਹੈ ਤੇ ਰੌਸਨੀ ਪੈਦਾ ਕਰਦੀ ਹੈ|ਹੈ। ਬਲਬ ਵਿੱਚ ਫਿਲਾਮੈਂਟ ਨੂੰ ਕੱਚ ਨਾਲ ਢਕਿਆ ਹੁੰਦਾ ਹੈ ਤਾਂ ਕਿ ਵਾਤਾਵਰਨ ਵਿਚਲੀ [[ਆਕਸੀਜਨ]] ਫਿਲਾਮੈਂਟ ਦੇ ਸੰਪਰਕ ਵਿੱਚ ਨਾ ਆਵੇ ਕਿਉਂਕਿ ਅਜਿਹਾ ਹੋਣ ਤੇ ਫ਼ਿਲਾਮੈਂਟ ਕਮਜ਼ੋਰ ਹੋ ਕੇ ਛੇਤੀ ਖ਼ਰਾਬ ਹੋ ਜਾਂਦਾ ਹੈ|ਹੈ। ਅੱਜਕੱਲ੍ਹ ਵਰਤੇ ਜਾਣ ਵਾਲੇ ਬਲਬਾਂ ਵਿੱਚ [[ਆਰਗਨ]] ਜਾਂ [[ਨੀਆਨ|ਨਿਓਨ]] ਗੈਸ ਕੱਚ ਦੇ ਅੰਦਰ ਪਾਈ ਜਾਂਦੀ ਹੈ, ਜਿਸ ਨਾਲ ਫ਼ਿਲਾਮੈਂਟ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ|ਹੈ।