"ਬਿਜਲਈ ਅਵਰੋਧ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋ (added Category:ਬਿਜਲੀ using HotCat)
ਛੋ
'''ਬਿਜਲਈ ਅਵਰੋਧ''' ਹਰੇਕ [[ਬਿਜਲਈ ਕੰਡਕਟਰ]] ਵਿੱਚ ਇਸ ਜ਼ਰੀਏ ਲੰਘਣ ਵਾਲੇ [[ਕਰੰਟ]] ਦਾ ਵਿਰੋਧ ਕਰਦਾ ਹੈ। ਇਸਦੇ ਉਲਟੇ ਮਾਪ ਨੂੰ [[ਚਾਲਕਤਾ]] ਕਹਿੰਦੇ ਹਨ। ਇਸਦੀ [[ਕੌਮਾਂਤਰੀ ਇਕਾਈ ਢਾਂਚਾ|ਕੌਮਾਂਤਰੀ ਇਕਾਈ]] [[ਓਹਮ]] (ohm) ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਈ ਗਈ [[ਵੋਲਟੇਜ]] ਦਾ ਅਨੁਪਾਤ ਹੁੰਦੀ ਹੈ।
 
:<math>R = {l \cdot \rho \over A} \,</math>