ਪੌਟਰੀ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
'''ਪੌਟਰੀ''' ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ। ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦੀਆਂ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ।
 
ਪੌਟਰੀ ਦੀ ਕਲ;ਆ ਬਹੁਤ ਹੀ ਪ੍ਰਾਚੀਨ ਹੈ।
<gallery>
Image:Makingpottery.jpg|ਬਰਤਨ ਬਣਾ ਰਿਹਾ ਇੱਕ ਘੁਮਿਆਰ।