ਮਾਰੂਥਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ਮਾਰੂ‍ਥਲ ਨੂੰ ਮਾਰੂਥਲ ’ਤੇ ਭੇਜਿਆ
No edit summary
ਲਾਈਨ 1:
[[File:Rub al Khali 002.JPG|thumb|right|upright=1.5|[[ਸਾਊਦੀ ਅਰੇਬੀਆ]] ਦੇ [[ਰੱਬ 'ਅਲ ਖਲੀ]] ("ਖਾਲੀ ਤਿਮਾਹੀ") ਵਿੱਚ [[ਰੇਤ ਦੇ ਟਿੱਲੇ]]]]
'''ਮਾਰੂ‍ਥਲ''' ਜਾਂ '''ਰੇਗਿਸਤਾਨ''' ਅਜਿਹੇ ਭੂਗੋਲਿਕ ਖੇਤਰਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਬਰਸਾਤ (ਵਰਖਾ ਅਤੇ ਹਿਮਪਾਤ ਦੋਨੋਂ) ਹੋਰ ਖੇਤਰਾਂ ਦੇ ਮੁਕਾਬਲੇ ਕਾਫ਼ੀ ਘੱਟ ਜਾਂ ਨਾਮਮਾਤਰ (ਨਹੀਂ ਤੋਂ 250 ਮਿਮੀ ਜਾਂ 10 ਇੰਚ) ਹੁੰਦੀ ਹੈ।<ref name="usgs">[http://pubs.usgs.gov/gip/deserts/what/ What is a desert?]</ref> ਅਕਸਰ (ਗਲਤੀ ਨਾਲ) ਰੇਤੀਲੇ ਰੇਗਿਸਤਾਨੀ ਮੈਦਾਨਾਂ ਨੂੰ ਮਾਰੂ‍ਥਲ ਕਿਹਾ ਜਾਂਦਾ ਹੈ। ਇਹ ਗੱਲ ਅੱਡਰੀ ਹੈ ਕਿ ਭਾਰਤ ਵਿੱਚ ਸਭ ਤੋਂ ਘੱਟ ਵਰਖਾ ਵਾਲਾ ਖੇਤਰ (ਥਾਰ) ਇੱਕ ਰੇਤੀਲਾ ਮੈਦਾਨ ਹੈ। ਮਾਰੂ‍ਥਲ (ਘੱਟ ਵਰਖਾ ਵਾਲੇ ਖੇਤਰ) ਦਾ ਰੇਤੀਲਾ ਹੋਣਾ ਜ਼ਰੂਰੀ ਨਹੀਂ। ਮਾਰੂ‍ਥਲ ਦਾ ਗਰਮ ਹੋਣਾ ਵੀ ਜ਼ਰੂਰੀ ਨਹੀਂ ਹੈ। ਅੰਟਾਰਕਟਿਕ, ਜੋ ਕਿ ਬਰਫ ਨਾਲ ਢਕਿਆ ਪ੍ਰਦੇਸ਼ ਹੈ, ਸੰਸਾਰ ਦਾ ਸਭ ਤੋਂ ਵੱਡਾ ਮਾਰੂ‍ਥਲ ਹੈ। ਸੰਸਾਰ ਦੇ ਹੋਰ ਦੇਸ਼ਾਂ ਵਿੱਚ ਕਈ ਅਜਿਹੇ ਮਾਰੂ‍ਥਲ ਹਨ ਜੋ ਰੇਤੀਲੇ ਨਹੀਂ ਹਨ। ਬਨਸਪਤੀ ਦੀ ਕਮੀ ਕਾਰਨ ਗੰਜੇਕਰਨ ਦੇ ਕਾਰਜ ਦੇ ਪਣਪਣ ਲਈ ਜ਼ਮੀਨ ਦੀ ਸਤਹ ਮੁਆਫ਼ਕ ਹੁੰਦੀ ਹੈ। ਸੰਸਾਰ ਦੀ ਧਰਤੀ ਦੀ ਸਤਹ ਦਾ ਲਗਪਗ ਤੀਜਾ ਹਿੱਸਾ ਮਾਰੂ ਜਾਂ ਅਰਧ-ਮਾਰੂ ਹੈ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭੂਗੋਲਿਕ ਖੇਤਰ]]