ਖੜਤਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 4:
'''ਖੜਤਾਲ''' ਨੂੰ '''ਕਰਤਾਲ''' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰ ਤੋਂ ਭਾਵ ਹਥ ਅਤੇ ਤਾਲ ਭਾਵ ਖੜਕਾਉਣਾ। ਇਹ ਛੈਣਿਆਂ ਵਾਂਗ ਵਜਾਇਆ ਜਾਂਦਾ ਹੈ।<ref name="ਲੋਕਧਾਰਾ ਵਿਸ਼ਵ ਕੋਸ਼">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2011 | pages=721 | isbn=81-7116-114-6}}</ref> ਇਹ ਪ੍ਰਚੀਨ ਸਮੇਂ ਤੋਂ ਲੈ ਕੇ ਹੁਣ ਤਕ ਇਹ ਸਾਧੂ ਸੰਤਾਂ ਦਾ ਮਨ ਭਾਉਂਦਾ ਸਾਜ਼ ਰਿਹਾ ਹੈ। ਅੱਜ ਵੀ ਇਹ ਮੰਦਰ, ਗੁਰਦੁਆਰਿਆਂ ਵਿਚ ਭਜਨ, ਕੀਰਤਨਾਂ ਨਾਲ ਵਜਾਈ ਜਾਂਦੀ ਹੈ।
 
ਇਸ ਦੇ ਛੈਣਿਆਂ ਦੀ ਆਵਾਜ਼ ਬੜੀ ਪਿਆਰੀ ਤੇ ਮਿੱਠੀ ਲੱਗਦੀ ਹੈ।<ref name="ਲੋਕਧਾਰਾ ਵਿਸ਼ਵ ਕੋਸ਼"/> ਬਣਾਵਟ ਇਹ ਲੱਕੜੀ ਦੇ ਦੋ, ਇਕ ਸਮਾਨ ਟੁਕੜਿਆਂ ਨਾਲ ਬਣਾਈ ਜਾਂਦੀ ਹੈ। ਇਸ ਦੀ ਲੰਬਾਈ 5 ਇੰਚ ਤੋਂ ਲੈ ਕੇ 10 ਇੰਚ ਤਕ ਅਤੇ ਚੌੜਾਈ 2 ਇੰਚ ਤੋਂ ਲੈ ਕੇ 3 ਇੰਚ ਤਕ ਹੁੰਦੀ ਹੈ। ਇਸ ਵਿਚ ਖੰਜਰੀ ਦੇ ਸਮਾਨ ਪਿੱਤਲ ਦੇ ਗੋਲ ਆਕਾਰ ਦੇ ਛੋਟੇ ਛੋਟੇ ਛੈਣੇ ਦੋ ਤਿੰਨ ਜਗ੍ਹਾ ਤੇ ਲਗਾਏ ਜਾਂਦੇ ਹਨ। ਇਹ ਇਕੋ ਹੱਥ ਵਿਚ ਪਕੜੀ ਜਾਂਦੀ ਹੈ। ਇਕ ਲਕੜੀ ਦੇ ਟੁਕੜੇ ਵਿਚ ਅੰਗੂਠਾ ਪਾਉਣ ਦੀ ਥਾਂ ਹੁੰਦੀ ਹੈ ਅਤੇ ਦੂਸਰੇ ਟੁਕੜੇ ਵਿਚ ਉਂਗਲੀਆਂ ਪਾਉਣ ਦੀ ਅਤੇ ਇਨ੍ਹਾਂ ਦੋਹਾਂ ਟੁਕੜਿਆਂ ਨੂੰ ਆਪਸ ਵਿਚ ਖੜਕਾਉਣਾ ਹੀ ਇਸ ਦੀ ਵਾਦਨ ਸ਼ੈਲੀ ਹੈ।
 
==ਹਵਾਲੇ==