ਬਾਲਿਕਾ ਵਧੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox television | show_name = Balika Vadhu | show_name_2 = ''ਬਾਲਿਕਾ ਵਧੂ — ਕੱਚ੍ਹੀ ਉਮਰ ਕੇ ਪੱਕੇ ਰ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:10, 19 ਅਗਸਤ 2015 ਦਾ ਦੁਹਰਾਅ

ਬਾਲਿਕਾ ਵਧੂ - ਕੱਚੀ ਉਮਰ ਕੇ ਪੱਕੇ ਰਿਸ਼ਤੇ(ਅੰਗਰੇਜ਼ੀ:ਚਾਈਲਡ ਬ੍ਰਾਇਡ) ਭਾਰਤੀ ਟੈਲੀਵਿਜ਼ਨ ਡਰਾਮਾ ਲੜੀ ਜਿਸਦੀ ਪਹਿਲੀ ਪੇਸ਼ਕਾਰੀ 21 ਜੁਲਾਈ 2008 ਨੂੰ ਕਲਰਜ਼ ਟੀ ਵੀ ਉੱਪਰ ਕੀਤੀ ਗਈ। ਇਹ ਨਾਟਕ ਬਾਲ ਵੀਹ ਦੇ ਬਹੁਤ ਸਾਰੇ ਮੁੱਦਿਆ ਨੂੰ ਪੇਸ਼ ਕਰਦਾ ਹੈ।

ਬਾਲਿਕਾ ਵਧੂ
ਤਸਵੀਰ:Balika Vadhu.png
Balika Vadhu Title card
ਸ਼ੈਲੀਇੰਡੀਅਨ ਸੋਪ ਓਪੇਰਾ
ਡਰਾਮਾ
ਇੰਟਰਟੈਨਮਮੇਂਟ
ਦੁਆਰਾ ਬਣਾਇਆਪੁਰਨੇਡ੍ਦੁ ਸ਼ੇਖਰ
ਲੇਖਕਪੁਰਨੇਡ੍ਦੁ ਸ਼ੇਖਰ
ਗਾਜਰਾ ਕੋੱਟ੍ਰੇ
ਰਾਜੇਸ਼ ਦੁਬੇ
ਉਸ਼ਾ ਦਿਕਸਤ
ਰਘੁਵੀਰ ਸ਼ੇਖਾਵਤ
ਨਿਰਦੇਸ਼ਕਸਿਧਾਰਥ ਸੇਨਗੁਪਤਾ
ਪ੍ਰਦੀਪ ਯਾਦਵ
ਸਟਾਰਿੰਗਟੋਰਲ ਰਸਪੁਤਰਾ
ਗ੍ਰੇਸੀ ਗੋਸਵਾਮੀ
ਸ਼ੇਸ਼ਾਂਕ ਵਿਆਸ
ਆਸੀਆ ਕਾਜ਼ੀ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ01
No. of episodes1976 as of 17 August 2015[1]
ਨਿਰਮਾਤਾ ਟੀਮ
ਨਿਰਮਾਤਾਸੁੰਜੋਯ ਵੱਡਵਾ
ਕੋਮਲ ਸੁਂਜੋਯ ਵ
Production locationsਜੈਅਤਸਰ
ਉਦੇਪੁਰ
ਸਿਨੇਮੈਟੋਗ੍ਰਾਫੀਸੰਜੇ ਕੇ ਮਨੀਮ
ਅਨਿਲ ਕਟਕੇ
ਸੰਪਾਦਕਸੰਤੋਸ਼ ਸਿੰਘ
ਜਨਕ ਚੋਹਾਨ
Camera setupਮਲਟੀ-ਕੈਮਰਾ
ਲੰਬਾਈ (ਸਮਾਂ)20 ਮਿੰਟ
Production companySphere Origins
ਰਿਲੀਜ਼
Original networkਕਲਰਜ਼ ਟੀ ਵੀ
Picture format576i (SDTV)
1080i (HDTV)
Original releaseਫਰਮਾ:ਸ਼ੁਰੂ ਹੋਣ ਦੀ ਮਿਤੀ –
ਹੁਣ ਤਕ

ਪਲਾਟ

ਬਾਲਿਕਾ ਵਧੂ ਨਾਟਕ ਅਨੰਦੀ ਤੇ ਜਗਦੀਸ਼ ਦੀ ਜ਼ਿੰਦਗੀ ਦੇ ਸਫ਼ਰ ਨੂੰ ਬਿਆਨ ਕਰਦਾ ਹੈ, ਜੋ ਬਚਪਨ ਵਿੱਚ ਵਿਆਹੇ ਜਾਂਦੇ ਹਨ। ਜਿਵੇਂ ਓਹ ਵੱਡੇ ਹੁੰਦੇ ਹਨ ,ਜਗਦੀਸ਼ ਗੌਰੀ ਦੇ ਪਿਆਰ ਵਿੱਚ ਪੈ ਜਾਂਦਾ ਹੈ। ਓਹ ਅਨੰਦੀ ਨੂੰ ਤਲਾਕ ਦਿੱਤੇ ਬਿਨਾ ਹੀ, ਆਪਣੇ ਘਰ ਦਿਆਂ ਦੇ ਖਿਲਾਫ਼ ਜਾ ਕੇ ਗੌਰੀ ਨਾਲ ਵਿਆਹ ਕਰ ਲੈਂਦਾ ਹੈ, ਅਤੇ ਅਨੰਦੀ ਨੂੰ ਇੱਕਲਿਆਂ ਛੱਡ ਜਾਂਦਾ ਹੈ। ਦੂਜੇ ਪਾਸੇ ਅਨੰਦੀ ਆਪਣੇ ਪੈਰਾਂ ਉੱਪਰ ਖੜੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਹ ਸ਼ਿਵਰਾਜ਼ ਸ਼ੇਖਰ ਨੂੰ ਮਿਲਦੀ ਹੈ ਅਤੇ ਫਿਰ ਉਸ ਨਾਲ ਵਿਆਹ ਹੋ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਜਗਦੀਸ਼ ਨੂੰ ਆਪਣੀ ਗਲਤੀ ਮਿਹਸੂਸ ਹੁੰਦਾ ਹੈ ਤਾਂ ਉਹ ਘਰ ਵਾਪਿਸ ਅਉਂਦਾ ਹੈ,ਤਾਂ ਉਸ ਨੂੰ ਅਨੰਦੀ ਦੇ ਵਿਆਹ ਦਾ ਧੱਕਾ ਲਗਦਾ ਹੈ। ਫਿਰ ਉਹ ਇਕ ਹੁਸ਼ਿਆਰ ਕੁੜੀ ਗੰਗਾ ਨੂੰ ਮਿਲਦਾ ਹੈ, ਜੋ ਬਾਲ ਵਿਆਹ ਦੀ ਸ਼ਿਕਾਰ ਹੈ, ਅਤੇ ਆਪਣੇ ਸੋਹਰਿਆ ਦੁਆਰਾ ਤਪਾਈ ਹੋਈ ਹੈ। ਫਿਰ ਉਹ ਗੰਗਾ ਨੂੰ ਸਹਾਰਾ ਦਿੰਦਾ ਹੈ ਅਤੇ ਅਤੇ ਉਸਦੇ ਸੁਪਨਿਆ ਨੂੰ ਪੂਰਾ ਕਰਦਾ, ਉਸਨੂੰ ਨਰਸ ਬਣਾਉਂਦਾ ਹੈ। ਜਦੋਂ ਉਸਨੂੰ ਪਿਆਰ ਦਾ ਅਹਿਸਾਸ ਹੁੰਦਾ, ਤਾਂ ਉਹ ਗੰਗਾ ਨਾਲ ਵਿਆਹ ਕਰਵਾ ਲੈਂਦਾ ਹੈ। ਉਹ ਗੰਗਾ ਦੇ ਮੁੰਡੇ ਮੰਨੂ ਨੂੰ ਵੀ ਆਪਣੇ ਬੱਚੇ ਵਜੋਂ ਸਵੀਕਾਰ ਕਰਦਾ ਹੈ। ਦੂਜੇ ਪਾਸੇ ਅਨੰਦੀ ਅਤੇ ਸ਼ਿਵਰਾਜ ਇਕ ਅਨਾਥ ਬੱਚੇ ਨੂੰ ਲੈ ਲੈਂਦੇ ਹਨ, ਅਤੇ ਉਸਨੂੰ ਅਸਲੀ ਮਾਂ ਬਾਪ ਦੀ ਤਰਾਂ ਪਿਆਰ ਕਰਦੇ ਹਨ। ਕੁਝ ਸਮੇ ਬਾਅਦ ਸ਼ਿਵਰਾਜ ਆਤੰਕਵਾਦੀਆਂ ਦੇ ਹੱਥੋਂ ਮਾਰਿਆ ਜਾਂਦਾ ਹੈ, ਅਤੇ ਅਨੰਦੀ ਦੋ ਜੋੜੇ ਬੱਚਿਆਂ ਨੂੰ ਜਨਮ ਦਿੰਦੀ ਹੈ, ਸ਼ਿਵਮ ਅਤੇ ਨੰਦਨੀ। ਦੂਜੇ ਪਾਸੇ ਗੰਗਾ ਪੜਾਈ ਜਾਰੀ ਰੱਖਦੀ ਹੈ ਅਤੇ ਡਾਕਟਰ ਬਣ ਜਾਂਦੀ ਹੈ। ਅਨੰਦੀ ਦੀ ਬੇਟੀ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ ਅਤੇ ਉਸਦਾ ਛੋਟੀ ਜਿਹੀ ਉਮਰ ਵਿੱਚ ਹੀ ਕਿਡਨੈਪਰ ਦੇ ਮੁੰਡੇ ਨਾਲ ਹੀ ਵਿਆਹ ਕਰ ਦਿੱਤਾ ਜਾਂਦਾ ਹੈ, ਕੁੰਦਨ। ਇਸ ਲਈ ਅਨੰਦੀ ਭਾਰਤ ਵਿੱਚ ਰਹਿਣ ਦਾ ਫੈਸਲਾ ਕਰਦੀ ਹੈ ਜਦੋਂ ਕਿ ਬਾਕੀ ਸਾਰਾ ਪਰਿਵਾਰ ਸਿੰਗਾਪੁਰ ਚਲਾ ਜਾਂਦਾ ਹੈ। ਕਿਉਂਕਿ ਉਸਦੀ ਨੇਤੀ ਅਜੇ ਭਾਰਤ ਵਿਚ ਹੈ ਅਤੇ ਉਹ ਉਸਨੂੰ ਲਭਣਾ ਚਾਹੁੰਦੀ ਹੈ। ਉਹ ਜਗਦੀਸ਼ ਦੇ ਘਰ ਚਲੀ ਜਾਂਦੀ ਹੈ। 11 ਸਾਲ ਬਾਅਦ ਅਨੰਦੀ ਦੀ ਬੇਟੀ ਦੀ ਜੋ ਨਿੰਬੋਲੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚਲਦੀ ਹੈ। ਅਨੰਦੀ "ਸ਼ਿਵ ਨਿਕੇਤਨ" ਨਾਮ ਦੀ ਇਕ ਸੰਸਥਾ ਸ਼ੁਰੂ ਕਰਦੀ ਹੈ। ਜਿਥੇ ਉਹ ਸਮਾਜਿਕ ਬੁਰਾਈਆਂ ਖਿਲਾਫ਼ ਲੜਨਾ ਜਾਰੀ ਰੱਖਦੀ ਹੈ। ਉਹ ਇਕ ਸ਼ਕਤੀਸ਼ਾਲੀ, ਸੁਤੰਤਰ ਇੱਕਲੀ ਮਾਂ ਹੈ ਜੋ ਬਹੁਤ ਲੋਕਾਂ ਲੈ ਮਾਰਗ ਦਰਸ਼ਕ ਬਣਦੀ ਹੈ।

  1. "Balika Vadhu episodes". Balika Vadhu — Kachchi Umar Ke Pakke Rishte. 20 May 2014. Retrieved 20 May 2015.