1,769
edits
("'''ਅਭਿਆਸੀ ਜਾਲਸਾਜ਼ੀ''' (ਅੰਗਰੇਜ਼ੀ: Simulated Forgery) ਇੱਕ ਤਰ੍ਹਾਂ ਦੀ ਦਸਤਾਵ..." ਨਾਲ਼ ਸਫ਼ਾ ਬਣਾਇਆ) |
No edit summary |
||
'''ਅਭਿਆਸੀ ਜਾਲਸਾਜ਼ੀ''' ([[ਅੰਗਰੇਜ਼ੀ]]: Simulated Forgery) ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦੀ ਨਕਲ ਕਰਕੇ ਉਨ੍ਹਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ । ਇਸ ਵਿੱਚ ਜਾਲਸਾਜ਼ ਦਾ ਇਰਾਦਾ ਜਾਂ ਤਾਂ ਪੀਡ਼ਤ ਤੋਂ ਕਿਸੇ ਤਰ੍ਹਾਂ ਦਾ ਬਦਲਾ ਲੈਣਾ ਹੁੰਦਾ ਹੈ ਅਤੇ ਜਾਂ ਓਹ ਅਜਿਹਾ ਆਪਣੇ ਆਰਥਿਕ ਫਾਇਦੇ ਲਈ ਕਰਦਾ ਹੈ। ਇਸ ਵਿੱਚ ਅਪਰਾਧੀ ਅਭਿਆਸ ਕਰਕੇ ਪੀਡ਼ਤ ਦੇ ਹਸਤਾਖਰ ਸਿੱਖਦਾ ਹੈ।
==ਪਛਾਣ==
ਨਿਜਤਾ ਦਾ ਕਾਨੂੰਨ (law of individuality) ਇਹ ਕਹਿੰਦਾ ਹੈ ਕਿ ਕੋਈ ਵੀ ਦੋ ਚੀਜ਼ਾਂ ਇੱਕੋ ਜਹੀਆਂ ਨਹੀਂ ਹੋ ਸਕਦੀਆਂ ਅਤੇ ਲਿਖਾਵਟ ਕੋਸ਼ਿਕਾਵਾਂ ਅਤੇ ਮਾਂਸਪੇਸ਼ੀਆਂ ਦੇ ਸੁਮੇਲ ਨਾਲ ਬਣਦੀ ਹੈ ਅਤੇ ਇੱਕ ਇਨਸਾਨ ਦੀ ਦੂਜੇ ਨਾਲੋਂ ਬਿਲਕੁਲ ਅਲਗ ਹੁੰਦੀ ਹੈ ਅਤੇ ਇਸੇ ਨਿਯਮ ਨੂੰ ਮੰਨਦੇ ਹੋਏ ਜੇਕਰ ਕਿਸੇ ਦੋ ਜਸਤਾਖ਼ਰਾਂ ਵਿੱਚ ਲਿਖਾਵਟ
|
edits