2 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 2:
'''2 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 153ਵਾਂ ([[ਲੀਪ ਸਾਲ]] ਵਿੱਚ 154ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 212 ਦਿਨ ਬਾਕੀ ਹਨ।
== ਵਾਕਿਆ ==
*[[1818]]– [[ਮੁਲਤਾਨ ਦੀ ਲੜਾਈ]] ਵਿਚ [[ਮਹਾਰਾਜਾ ਰਣਜੀਤ ਸਿੰਘ]] ਦੀ ਜਿੱਤ।
*[[1818]]– [[ਅੰਗਰੇਜ਼|ਅੰਗਰੇਜ਼ਾਂ]] ਨੇ [[ਮਰਹੱਟੇ|ਮਰਹੱਟਿਆਂ]] ਨੂੰ ਹਰਾ ਕੇ [[ਬੰਬਈ]] ‘ਤੇ ਕਬਜ਼ਾ ਕਰ ਲਿਆ।
*[[1924]]– [[ਅਮਰੀਕਾ]] ਦੇ ਰਾਸ਼ਟਰਪਤੀ [[ਕੈਲਵਿਨ ਕੂਲਿਡਜ]] ਨੇ ਭਾਰਤੀ ਸਿਟੀਜਨ ਐਕਟ 'ਤੇ ਦਸ਼ਤਖਤ ਕੀਤੇ।
*[[1946]]– [[ਇਟਲੀ]] ਦੇ ਲੋਕਾਂ ਨੇ ਮੁਲਕ ਨੂੰ ਰੀਪਬਲਿਕ ਬਣਾਉਣ ਵਾਸਤੇ ਵੋਟਾਂ ਪਾਈਆਂ।
*[[1953]]– [[ਇੰਗਲੈਂਡ]] ਵਿਚ ਰਾਣੀ [[ਵਿਕਟੋਰੀਆ]] ਦੀ ਤਾਜਪੋਸ਼ੀ ਹੋਈ।
*[[1964]]– [[ਲਾਲ ਬਹਾਦੁਰ ਸ਼ਾਸਤਰੀ]] [[ਭਾਰਤ]] ਦਾ ਪ੍ਰਧਾਨ ਮੰਤਰੀ ਬਣਿਆ।
*[[2014]]– [[ਭਾਰਤ]] ਦਾ 29ਵਾਂ ਪ੍ਰਾਂਤ [[ਤੇਲੰਗਾਨਾ]] ਬਣਿਆ।
== ਜਨਮ ==
*[[1956]]– ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ [[ਮਨੀਰਤਨਮ]] ਦਾ ਜਨਮ ਹੋਇਆ।
==ਮੌਤ==
*[[1988]]– ਭਾਰਤੀ ਫਿਲਮ ਨਿਰਦੇਸ਼ਕ, ਕਲਾਕਾਰ, ਨਿਰਮਾਤ [[ਰਾਜ ਕਪੂਰ]] ਦੀ ਮੌਤ ਹੋਈ।
 
== ਛੁੱਟੀਆਂ ==
 
== ਜਨਮ ==
{{ਸਮਾਂ-ਅਧਾਰ}}