ਆਂਧਰਾ ਪ੍ਰਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 93:
}}
 
'''ਮੋਟੀ ਲਿਖਤ'''
'''ਆਂਧਰਾ ਪ੍ਰਦੇਸ਼''' ([[ਤੇਲੁਗੁ ਭਾਸ਼ਾ|ਤੇਲਗੁ]] : ఆంధ్ర ప్రదేశ్), [[ਭਾਰਤ]] ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ [[ਖੇਤਰ ਦੇ ਮੁਤਾਬਕ ਭਾਰਤ ਦੇ ਰਾਜਾਂ ਦੀ ਸੂਚੀ|ਚੌਥਾ ਸਭ ਤੋਂ ਵੱਡਾ ਅਤੇ ਜਨਸੰਖਿਆ ਦੀ ਨਜ਼ਰ ਤੋਂ ਪੰਜਵਾਂ ਸਭ ਤੋਂ ਵੱਡਾ]] ਰਾਜ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ [[ਹੈਦਰਾਬਾਦ, ਆਂਧਰਾ ਪ੍ਰਦੇਸ਼|ਹੈਦਰਾਬਾਦ]] ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।<ref>{{cite web|url=http://www.aponline.gov.in/quick%20links/apfactfile/apfactmain.html |title=:: Citizen Help |publisher=APOnline |date=1956-11-01 |accessdate=2011-08-23}}</ref>