3 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੩ ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 154ਵਾਂ ([[ਲੀਪ ਸਾਲ]] ਵਿੱਚ 155ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 211 ਦਿਨ ਬਾਕੀ ਹਨ।
== ਵਾਕਿਆ ==
*[[1864]]– [[ਅਮਰੀਕਾ]] ਵਿਚ ਸਿਵਲ ਵਾਰ ਦੌਰਾਨ [[ਵਰਜੀਨੀਆ]] ਦੀ ਬੰਦਰਗਾਹ [[ਕੋਲਡ ਹਾਰਬਰ]] ਵਿਚ ਹੋਈ ਲੜਾਈ ਦੌਰਾਨ ਅੱਧੇ ਘੰਟੇ ਵਿਚ 7000 ਫ਼ੌਜੀ ਮਾਰੇ ਗਏ।
 
*[[1940]]– [[ਦੂਜੀ ਵੱਡੀ ਜੰਗ]] ਦੌਰਾਨ [[ਜਰਮਨੀ]] ਨੇ [[ਪੈਰਿਸ]] ਉਤੇ 1100 ਬੰਬ ਸੁੱਟੇ।
== ਛੁੱਟੀਆਂ ==
*[[1989]]– [[ਇਰਾਨ]] ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ [[ਰੂਹੁੱਲਾ ਖ਼ੁਮੈਨੀ|ਅਤਾ ਉੱਲਾ ਖੁਮੀਨੀ]] ਦੀ ਮੌਤ ਹੋਈ।
 
*[[1989]]– [[ਚੀਨੀ]] ਫ਼ੌਜ ਨੇ [[ਤਿਆਨਾਨਮੇਨ ਚੌਕ]] ਵਿਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
*[[1907]]– [[ਅਜੀਤ ਸਿੰਘ]] ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ (ਹੁਣ [[ਮਿਆਂਮਾਰ|ਬਰਮਾਦੇਸ਼]]) ਭੇਜਿਆ ਗਿਆ।
*[[1947]]– [[ਪੰਜਾਬ]] ਦੀ ਵੰਡ ਦਾ ਐਲਾਨ।
*[[1984]]– [[ਪੰਜਾਬ]] ਵਿਚ ਭਾਰਤੀ ਫ਼ੌਜ ਨੇ ਕੰਟਰੋਲ ਕਰ ਲਿਆ।
== ਜਨਮ ==
*[[੧੯੩੦।1930]]– ਭਾਰਤੀ ਰਾਜਨੇਤਾ ਤੇ ਵਿਦੇਸ਼ ਮੰਤਰੀ [[ਜਾਰਜ ਫਰਨਾਡੇਜ਼]] ਦਾ ਜਨਮ ਹੋਇਆ।
==ਮੌਤ==
*[[2011]]– [[ਹਰਿਆਣਾ]] ਦੇ ਛੇਵੇਂ ਮੁੱਖ ਮੰਤਰੀ [[ਭਜਨ ਲਾਲ]] ਦੀ ਮੌਤ ਹੋਈ।
 
[[ਸ਼੍ਰੇਣੀ:ਜੂਨ]]