1989: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
*[[੩੦ ਮਈ|30 ਮਈ]]– [[ਚੀਨ]] ਦੀ ਰਾਜਧਾਨੀ [[ਬੀਜ਼ਿੰਗ]] ਵਿਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘[[ਡੈਮੋਕਰੇਸੀ ਦੀ ਦੇਵੀ]]’ ਦਾ ਬੁੱਤ ਖੜਾ ਕੀਤਾ।
*[[੩ ਜੂਨ|3 ਜੂਨ]]– [[ਇਰਾਨ]] ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ [[ਰੂਹੁੱਲਾ ਖ਼ੁਮੈਨੀ|ਅਤਾ ਉੱਲਾ ਖੁਮੀਨੀ]] ਦੀ ਮੌਤ ਹੋਈ।
*[[੩ ਜੂਨ|3 ਜੂਨ]]– [[ਚੀਨੀ]] ਫ਼ੌਜ ਨੇ [[ਤਿਆਨਾਨਮੇਨ ਚੌਕ]] ਵਿਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
*[[੨੩ ਜੂਨ]] – ਫ਼ਿਲਮ '[[ਬੈਟਮੈਨ]]' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
==ਜਨਮ==