ਹੋਜ਼ੇ ਸਾਰਾਮਾਗੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 25:
}}
 
'''ਹੋਜ਼ੇ ਦੇ ਸੂਸਾ ਸਾਰਾਮਾਗੋ''', <small>[[Order of St. James of the Sword|GColSE]]</small> ({{IPA-pt|ʒuˈzɛ ðɨ ˈsozɐ sɐɾɐˈmaɣu|lang}}; 16 ਨਵੰਬਰ 1922 – 18 ਜੂਨ 2010), ਇੱਕ ਵਿਵਾਦਗ੍ਰਸਤ ਪੁਰਤਗਾਲੀ ਲੇਖਕ ਸੀ ਅਤੇ ਉਸਨੇ 1998 ਦਾ [[ਸਾਹਿਤ ਲਈ ਨੋਬਲ ਇਨਾਮ]] ਹਾਸਲ ਕੀਤਾ ਸੀ। ਉਸਦੀਆਂ ਰਚਨਾਵਾਂ ਜਿਨ੍ਹਾਂ ਵਿਕ੍ਚ੍ਚੋੰਵਿੱਚੋਂ ਕੁਝ ਨੂੰ ਰੂਪਕ-ਕਥਾ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ, ਇਤਿਹਾਸਕ ਘਟਨਾਵਾਂ ਬਾਰੇ ਮਨੁੱਖੀ ਫੈਕਟਰ ਤੇ ਜ਼ੋਰ ਦਿੰਦੇ ਹੋਏ [[ਸਬਵਰਜਨ | ਸਬਵਰਸਿਵ]] ਝਾਕੀਆਂ ਪੇਸ਼ ਕਰਦੀਆਂ ਹਨ। [[ਹੈਰਲਡ ਬਲੂਮ]] ਨੇ ਉਸਨੂੰ "ਮਹਾਨਤਮ ਜੀਵਤ ਨਾਵਲਕਾਰ" ਦੇ ਤੌਰ ਤੇ ਸਲਾਹਿਆ ਸੀ ਅਤੇ ਉਸ ਨੂੰ "[[ਪੱਛਮੀ ਕੈਨਨ]] ਦਾ ਸਥਾਈ ਅੰਗ" ਸਮਝਦਾ ਹੈ।<ref>{{cite news|first=Harold|last=Bloom|authorlink=Harold Bloom|url=http://www.time.com/time/specials/packages/article/0,28804,2036683_2036477_2036518,00.html|title=Fond Farewells|work=TIME|date=15 December 2010|accessdate=15 December 2010}}</ref>
==ਹਵਾਲੇ==
{{ਹਵਾਲੇ}}