1971: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
*[[੨੬ ਮਾਰਚ|26 ਮਾਰਚ]]– [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾਦੇਸ਼]] ਐਲਾਨਿਆ।
*[[੧੦ ਜੂਨ|10 ਜੂਨ]]– [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
*[[13 ਜੂਨ]] – [[ਪਰਕਾਸ਼ ਸਿੰਘ ਬਾਦਲ]] ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
*[[15 ਜੁਲਾਈ]]– ਅਮਰੀਕਨ ਰਾਸਟਰਪਤੀ [[ਰਿਚਰਡ ਨਿਕਸਨ]] ਨੇ ਐਲਾਨ ਕੀਤਾ ਕਿ ਉਹ [[ਚੀਨ]] ਨਾਲ ਸਬੰਧ ਸੁਖਾਵੇਂ ਬਣਾਉਣ ਵਾਸਤੇ ਚੀਨ ਦਾ ਦੌਰਾ ਕਰੇਗਾ।