ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਰੋਮਨ ਜੈਕਬਸਨ ਨੇ ਪ੍ਰਕਾਰਜੀ ਭਾਸ਼ਾ ਵਿਗਿਆਨ ਉੱਪਰ ਗੱਲ ਕਰਦਿਆਂ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[ਰੋਮਨ ਜੈਕਬਸਨ]] ਨੇ [[ਪ੍ਰਕਾਰਜੀ ਭਾਸ਼ਾ ਵਿਗਿਆਨ]] ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। [[ਪ੍ਰਕਾਰਜੀ ਭਾਸ਼ਾ ਵਿਗਿਆਨ]] ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।
[[File:Six factors of an effective verbal communication.jpg|thumb|this images denotes six main factors which are important for a varbal communication to be effective. these were given by Roman Jakobsn.]]