ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਰੋਮਨ ਜੈਕਬਸਨ]] ਨੇ [[ਪ੍ਰਕਾਰਜੀ ਭਾਸ਼ਾ ਵਿਗਿਆਨ]] ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। <ref>Waugh, Linda (1980) ''[http://www.jstor.org/pss/1772352 "The Poetic Function in the Theory of Roman Jakobson"]'', ''Poetics Today''</ref> [[ਪ੍ਰਕਾਰਜੀ ਭਾਸ਼ਾ ਵਿਗਿਆਨ]] ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।
[[File:Six factors of an effective verbal communication.jpg|thumb|ਇਹ ਤਸਵੀਰ ਭਾਸ਼ਾ ਦੇ ਸਾਰਥਕ ਸੰਵਾਦ ਦੇ ਛੇ ਲੋੜੀਂਦੇ ਤੱਤਾਂ ਨੂੰ ਦਰਸ਼ਾਉਦੀ ਹੈ ਅਤੇ ਇਹ ਤੱਤ [[ਰੋਮਨ ਜੈਕਬਸਨ]] ਨੇ ਦਿੱਤੇ ਸਨ।]]<ref name="Middleton">Middleton, Richard (1990/2002). ''Studying Popular Music'', p.241. Philadelphia: Open University Press. ISBN 0-335-15275-9.</ref>]]<ref name="David and Nigel">David Lodge, Nigel Wood (2007). ''Modern Criticism and Theory'', p.52. Delhi: Dorling Kindersley Publishing Inc. ISBN 81-317-07221-0.</ref>]]
[[File:Six factors of an effective verbal communication.jpg|thumb|this images denotes six main factors which are important for a varbal communication to be effective. these were given by Roman Jakobsn.]]