ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਰੋਮਨ ਜੈਕਬਸਨ]] ਨੇ [[ਪ੍ਰਕਾਰਜੀ ਭਾਸ਼ਾ ਵਿਗਿਆਨ]] ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। <ref>Waugh, Linda (1980) ''[http://www.jstor.org/pss/1772352 "The Poetic Function in the Theory of Roman Jakobson"]'', ''Poetics Today''</ref> [[ਪ੍ਰਕਾਰਜੀ ਭਾਸ਼ਾ ਵਿਗਿਆਨ]] ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।
[[File:Six factors of an effective verbal communication.jpg|thumb|ਇਹ ਤਸਵੀਰ ਭਾਸ਼ਾ ਦੇ ਸਾਰਥਕ ਸੰਵਾਦ ਦੇ ਛੇ ਲੋੜੀਂਦੇ ਤੱਤਾਂ ਨੂੰ ਦਰਸ਼ਾਉਦੀ ਹੈ ਅਤੇ ਇਹ ਤੱਤ [[ਰੋਮਨ ਜੈਕਬਸਨ]] ਨੇ ਦਿੱਤੇ ਸਨ।]]<ref name="Middleton">Middleton, Richard (1990/2002). ''Studying Popular Music'', p.241. Philadelphia: Open University Press. ISBN 0-335-15275-9.</ref>]]<ref name="David and Nigel">David Lodge, Nigel Wood (2007). ''Modern Criticism and Theory'', p.52. Delhi: Dorling Kindersley Publishing Inc. ISBN 81-317-07221-0.</ref>]]
==ਤੱਤ==
# ਸੰਬੋਧਕ (Addresser/Sender)
# ਸੰਬੋਧਿਤ (Addressee/Receiver)
# ਸੰਦੇਸ਼ (Message)
# ਪ੍ਰਸੰਗ (Context)
# ਸੰਪਰਕ (Contact)
# ਕੋਡ (Code)
==ਭਾਸ਼ਾਈ ਪ੍ਰਰਕਾਰਜ== (functions of language)
ਅਗਾਂਹ ਇਹ ਛੇ ਤੱਤ ਭਾਸ਼ਾ ਦੇ ਛੇ ਪਰਕਾਰਜ ਨਿਸ਼ਚਿਤ ਕਰਦੇ ਹਨ। ਹਰ ਇੱਕ ਤੱਤ ਦਾ ਆਪਣਾ ਪਰਕਾਰਜ ਹੁੰਦਾ ਹੈ।
{| border="1" class="wikitable sortable"
!ਨੰ.!!ਤੱਤ!!ਰੋਮਨ ਜੈਕਬਸਨ ਦੁਆਰਾ ਵਰਤਿਆ ਨਾਂ!!ਪ੍ਰਕਾਰਜ
|-
|1||ਸੰਬੋਧਕ ||(Addresser/Sender)||The Expressive (alternatively called "emotive" or "affective") Function
|-
|2||ਸੰਬੋਧਿਤ ||(Addressee/Receiver)||The Conative Function
|-
|3||ਸੰਦੇਸ਼ ||(Message)||The Poetic Function
|-
|4||ਪ੍ਰਸੰਗ ||(Context)||The Referential Function
|-
|5||ਸੰਪਰਕ ||(Contact)||The Phatic Function
|-
|6||ਕੋਡ ||(Code)||The Metalingual (alternatively called "metalinguistic" or "reflexive") Function
|}
==ਹਵਾਲੇ==