ਸੰਮੋਹਨ ਚਿਕਿਤਸਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੰਮੋਹਨ ਚਿਕਿਤਸਾ''' ਨੂੰ ਅੰਗ੍ਰੇਜ਼ੀ ਭਾਸ਼ਾ ਵਿੱਚ Hypnotherapy ਕਿਹਾ ਜਾਂ..." ਨਾਲ਼ ਸਫ਼ਾ ਬਣਾਇਆ |
No edit summary |
||
ਲਾਈਨ 1:
'''ਸੰਮੋਹਨ ਚਿਕਿਤਸਾ''' ਨੂੰ ਅੰਗ੍ਰੇਜ਼ੀ ਭਾਸ਼ਾ ਵਿੱਚ Hypnotherapy ਕਿਹਾ ਜਾਂਦਾ ਹੈ। ਇਹ ਮਨੋਚਿਕਿਤਸਾ ਵਿੱਚ ਸੰਮੋਹਨ ਦੇ ਉਪਯੋਗ ਨੂੰ ਕਹਿੰਦੇ ਹਨ। <ref>[http://www.dianaluke.org/hypnosis.html "Hypnosis." ]</ref> ਇਹ ਲਾਇਸੰਸਡ ਡਾਕਟਰਾਂ, ਮਨੋਵਿਗਿਆਨੀਆਂ ਅਤੇ ਕੁਝ ਹੋਰ ਇਸੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੁਆਰਾ ਵਰਤਿਆ ਜਾਂਦਾ ਹੈ। ਡਾਕਟਰ ਅਤੇ ਮਨੋਚਿਕਿਤਸਕ ਅਵਸਾਦ (Depression), ਚਿੰਤਾ, ਖਾਣ ਦੇ ਵਿਕਾਰ, ਨੀਂਦ ਦੇ ਵਿਕਾਰ, ਜ਼ਬਰਦਸਤੀ ਦੀ ਖੇਡ ਅਤੇ ਕਿਸੇ ਹਾਦਸੇ ਤੋਂ ਬਾਅਦ ਦੇ ਤਨਾਵ ਦਾ ਇਲਾਜ ਕਰਨ ਲਈ ਸੰਮੋਹਨ ਦਾ ਤਰੀਕਾ ਵਰਤਦੇ
ਸੰਮੋਹਨ ਚਿਕਿਤਸਾ,ਯਾਦਦਾਸ਼ਤ ਦੀ ਮੁਰੰਮਤ ਜਾਂ ਉਸਨੂੰ ਤਾਜ਼ਾ ਕਰਨ ਲਈ ਵਰਤਿਆ ਨਹੀ ਜਾਣਾ ਚਾਹੀਦਾ ਕਿਉਕਿ ਸੰਮੋਹਨ ਯਾਦਾਂ ਨੂੰ ਹੋਰ ਪਕਾ ਕਰਕੇ ਝੂਠੀਆਂ ਯਾਦਾਂ ਵਿੱਚ ਭਰੋਸਾ ਹੋਰ ਵਧਾ ਦਿੰਦਾ ਹੈ। ਆਧੁਨਿਕ ਸੰਮੋਹਨ ਚਿਕਿਤਸਾ ਵੱਖ ਵੱਖ ਸਫਲਤਾ ਦੀ ਦਰ ਤੇ ਭਿੰਨ ਭਿੰਨ ਤਰੀਕਿਆਂ ਨਾਲ ਵਰਤਿਆ ਗਿਆ ਹੈ:
*ਬੋਧ-ਵਤੀਰੇ ਹਾਈਪਨੋਥੈਰੇਪੀ,
*ਉੁਮਰ ਪ੍ਰਤੀਗਮਨ ਹਾਈਪਨੋਥੈਰੇਪੀ
*ਐਰਿਕਸੋਨੀਅਨ ਹਾਈਪਨੋਥੈਰੇਪੀ
*ਡਰ ਅਤੇ ਭੈਅ
*ਨਸ਼ੇ ਛੁਡਾਉਣ ਲਈ
*ਆਦਤਾਂ ਦਾ ਨਿੰਤਰਣ
*ਦਰਦ ਪ੍ਰਬੰਧਨ
*ਮਨੋਚਿਕਿਤਸਾ
*ਅਰਾਮ ਲਈ
*ਚਮੜੀ ਦੇ ਰੋਗਾਂ ਦੇ ਇਲਾਜ ਲਈ
*ਅਪ੍ਰੇਸ਼ਨ ਤੋਂ ਪਹਿਲਾਂ ਮਰੀਜ਼ ਦੀ ਚਿੰਤਾ ਘਟਾਉਣ ਲਈ
*ਖੇਡ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ
*ਭਾਰ ਘਟਾਉਣ ਲਈ
==ਹਵਾਲੇ==
|