ਸੰਮੋਹਨ ਚਿਕਿਤਸਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਸੰਮੋਹਨ ਚਿਕਿਤਸਾ''' ਨੂੰ ਅੰਗ੍ਰੇਜ਼ੀ ਭਾਸ਼ਾ ਵਿੱਚ([[ਅੰਗਰੇਜ਼ੀ]]: Hypnotherapy ਕਿਹਾ ਜਾਂਦਾ ਹੈ। ਇਹ) ਮਨੋਚਿਕਿਤਸਾ ਵਿੱਚ ਸੰਮੋਹਨ ਦੇ ਉਪਯੋਗ ਨੂੰ ਕਹਿੰਦੇਕਿਹਾ ਹਨ।ਜਾਂਦਾ ਹੈ।<ref>[http://www.dianaluke.org/hypnosis.html "Hypnosis." ]</ref> ਇਹ ਲਾਇਸੰਸਡ ਡਾਕਟਰਾਂ, ਮਨੋਵਿਗਿਆਨੀਆਂ ਅਤੇ ਕੁਝ ਹੋਰ ਇਸੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੁਆਰਾ ਵਰਤਿਆ ਜਾਂਦਾ ਹੈ। ਡਾਕਟਰ ਅਤੇ ਮਨੋਚਿਕਿਤਸਕ ਅਵਸਾਦ (Depression), ਚਿੰਤਾ, ਖਾਣ ਦੇ ਵਿਕਾਰ, ਨੀਂਦ ਦੇ ਵਿਕਾਰ, ਜ਼ਬਰਦਸਤੀ ਦੀ ਖੇਡ ਅਤੇ ਕਿਸੇ ਹਾਦਸੇ ਤੋਂ ਬਾਅਦ ਦੇ ਤਨਾਵ ਦਾ ਇਲਾਜ ਕਰਨ ਲਈ ਸੰਮੋਹਨ ਦਾ ਤਰੀਕਾ ਵਰਤਦੇ ਹਨ <ref>[http://www.psycharts.com/gaming.htm Dubin, William. "Compulsive Gaming" (2006)]. Psycharts.com. Retrieved on 2011-10-01.</ref><ref name="PregnantMan">{{Cite book|url=http://books.google.com/books?id=O_cEAAAACAAJ|title=The Pregnant Man: Tales from a Hypnotherapist’s Couch|author=Deirdre Barrett|publisher=NY: Times Books/Random House|edition=1998/hardback, 1999 paper|isbn=0-8129-2905-5|date=1998-07-21}}</ref><ref>{{cite book|author=Assen Alladin|title=Cognitive hypnotherapy: an integrated approach to the treatment of emotional disorders|url=http://books.google.com/books?id=B0hMPgAACAAJ|accessdate=30 October 2011|date=15 May 2008|publisher=J. Wiley|isbn=978-0-470-03251-0}}</ref> ਜਦੋਂ ਕਿ ਉਹ ਚਿਕਿਤਸਕ ਜੋ ਡਾਕਟਰਾਂ ਜਾਂ ਮਨੋਵਿਗਿਆਨੀ ਨਹੀਂ ਹਨ, ਉਹ ਇਸਦਾ ਇਸਤੇਮਾਲ ਭਾਰ ਪ੍ਰਬੰਧਨ ਅਤੇ ਨਸ਼ਾ ਛੁਡਾਉਣ ਲਈ ਕਰਦੇ ਹਨ।
 
ਸੰਮੋਹਨ ਚਿਕਿਤਸਾ,ਯਾਦਦਾਸ਼ਤ ਦੀ ਮੁਰੰਮਤ ਜਾਂ ਉਸਨੂੰ ਤਾਜ਼ਾ ਕਰਨ ਲਈ ਵਰਤਿਆ ਨਹੀ ਜਾਣਾ ਚਾਹੀਦਾ ਕਿਉਕਿ ਸੰਮੋਹਨ ਯਾਦਾਂ ਨੂੰ ਹੋਰ ਪਕਾ ਕਰਕੇ ਝੂਠੀਆਂ ਯਾਦਾਂ ਵਿੱਚ ਭਰੋਸਾ ਹੋਰ ਵਧਾ ਦਿੰਦਾ ਹੈ। ਆਧੁਨਿਕ ਸੰਮੋਹਨ ਚਿਕਿਤਸਾ ਵੱਖ ਵੱਖ ਸਫਲਤਾ ਦੀ ਦਰ ਤੇ ਭਿੰਨ ਭਿੰਨ ਤਰੀਕਿਆਂ ਨਾਲ ਵਰਤਿਆ ਗਿਆ ਹੈ: