ਚੰਦਰਸ਼ੇਖਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22:
}}
'''ਚੰਦਰਸ਼ੇਖਰ ਸਿੰਘ''' (1 ਜੁਲਾਈ 1927 – 8 ਜੁਲਾਈ 2007) ਭਾਰਤ ਦਾ ਨੌਵਾਂ ਪ੍ਰਧਾਨਮੰਤਰੀ ਸੀ।
==ਜੀਵਨੀ ==
=== ਮੁਢਲਾ ਜੀਵਨ ===
 
ਚੰਦਰਸ਼ੇਖਰ ਦਾ ਜਨਮ 1 ਜੁਲਾਈ 1927 ਨੂੰ ਪੂਰਬੀ ਉੱਤਰਪ੍ਰਦੇਸ਼ ਦੇ ਬਲਵਾਨ ਜਿਲ੍ਹੇ ਦੇ [[ਇਬਰਾਹਿਮਪੱਟੀ]] ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਇਸ ਦੀ ਸਕੂਲੀ ਸਿੱਖਿਆ ਭੀਮਪੁਰਾ ਦੇ ਰਾਮ ਕਰਨ ਇੰਟਰ ਕਾਲਜ ਵਿੱਚ ਹੋਈ। ਉਸਨੇ [[ਐਮ ਏ]] ਦੀ ਡਿਗਰੀ [[ਇਲਾਹਾਬਾਦ ਯੂਨੀਵਰਸਿਟੀ]] ਤੋਂ ਕੀਤੀ। ਉਸ ਨੂੰ ਵਿਦਿਆਰਥੀ ਰਾਜਨੀਤੀ ਵਿੱਚ ਇੱਕ ਫਾਇਰਬਰਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਵਿਦਿਆਰਥੀ ਜੀਵਨ ਦੇ ਬਾਦ ਉਹ [[ਸਮਾਜਵਾਦੀ]] ਰਾਜਨੀਤੀ ਵਿੱਚ ਸਰਗਰਮ ਹੋਇਆ।<ref>[http://www.hindu.com/thehindu/holnus/000200707081001.htm ''द हिन्दू'', "Former Prime Minister Chandra Shekhar dies" July 8 2007]</ref>