ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 22:
ਜ਼ਰੂਰ ਵੇਖੋ: [[ਐਂਡ੍ਰਾਇਡ ਸਮੀਕਰਨ ਇਤਿਹਾਸ]]
 
==ਅੈਂਡ੍ਰਾੲਿਡ ਦੇ ਸਮੀਕਰਨਸੰਸਕਰਨ=
[[ਗੂਗਲ]] ਨੇ ਆਪਣੇ ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਅਗਲੇ ਵਰਜ਼ਨਸੰਸਕਰਨ 45.41 ਦਾ ਨਾਂ ਨੈਸਲੇ ਦੀ ਮਸ਼ਹੂਰ ਚਾਕਲੇਟ ‘[[ਕਿਟਕੈਟਲਾੱਲੀਪੌਪ ਆਪਰੇਟਿੰਗਅਪਰੇਟਿੰਗ ਸਿਸਟਮ]]’ ਦੇ ਨਾਂ ‘ਤੇ ਰੱਖਿਆ ਹੈ। ਗੂਗਲ ਨੂੰ ਆਪਣੇ ਆਪਰੇਟਿੰਗ ਸਿਸਟਮ ਦਾ ਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਾਂ ‘ਤੇ ਰੱਖਣ ਲਈ ਜਾਣਿਆ ਜਾਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੰਪਨੀ ਨੇ ਕਿਸੀ ਚਾਕਲੇਟ ਦੇ ਨਾਂ ‘ਤੇ ਆਪਰੇਟਿੰਗ ਸਿਸਟਮ ਦਾ ਨਾਂ ਰੱਖਿਆ ਹੋਵੇ। ਗੂਗਲ ਐਂਡਰਾਇਡ ਦੇ ਨਵੇਂ ਵਰਜ਼ਨ 4.4ਸੰਸਕਰਨ ਨੂੰ ‘ਕਿਟਕੈਟ’‘ਲਾੱਲੀਪੌਪ’ ਨਾਂ ਦਿੱਤਾ ਗਿਆ ਹੈ। ਹੁਣ ਕਿਟਕੈਟ ਦੇ ਰੈਪਰ ‘ਚ ਐਂਡਰਾਇਡ ਦਾ ਗ੍ਰੀਨ ਰੋਬੋਟ ਕਿਟਕੈਟਲਾੱਲੀਪੌਪ ਚਾਕਲੇਟ ਤੋੜਦੇਦੇ ਹੋਏਨਾਲ ਨਜ਼ਰ ਆਵੇਗਾ। ਪਹਿਲਾੲਿਸ ਤੋਂ ਪਹਿਲੇ ਆਪਰੇਟਿੰਗ ਸਿਸਟਮ ਵਰਜ਼ਨਸੰਸਕਰਨ ਦਾ ਨਾਂ ‘ਕੀ ਲਾਈਮ ਪਾਈ’ ਹੋ‘ਕਿੱਟ ਸਕਦਾਕੈਟ' ਸੀ। ਗੂਗਲ ਇਸ ਤੋਂ ਪਹਿਲਾਂ [[ਕਪਕੇਕ ਓਪਰੇਟਿੰਗ ਸਿਸਟਮ|ਕਪਕੇਕ]], [[ਡੋਨਟ ਓਪਰੇਟਿੰਗ ਸਿਸਟਮ|ਡੋਨਟ]], [[ਏਕਲੇਅਰ ਓਪਰੇਟਿੰਗ ਸਿਸਟਮ|ਏਕਲੇਅਰ]], [[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|ਜਿੰਜਰ ਬ੍ਰੈੱਡ]], [[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]], [[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|ਆਈਸਕ੍ਰੀਮ ਸੈਂਡਵਿਚ]] ਅਤੇ [[ਜੇਲੀ ਬੀਨ ਓਪਰੇਟਿੰਗ ਸਿਸਟਮ|ਜੇਲੀ ਬੀਨ]] ਵਰਗੇ ਨਾਂ ਆਪਣੇ ਓਪਰੇਟਿੰਗ ਸਿਸਟਮਾਂ ਨੂੰ ਦੇ ਚੁੱਕਿਆ ਹੈ।
==ਐਪਸ ਵਾਸਤੇ ਪਾਵਰ ਘੱਟ==
'''ਐਂਡਰਾਇਡ''' ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰਾਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।