ਟਕਸਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
''' ਟਕਸਾਲੀ ਭਾਸ਼ਾ '''ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿਚ ਲਿਖਤੀ ਅਤੇ ਮੌਖਿਕ ਰੂਪ ਵਿਚ ਸਿੱਕੇਬੰਦ ਰੂਪ ਵਿਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵਖ ਵਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿਚ ਪ੍ਰਵਾਨਤ ਹੁੰਦੇ ਹਨ , ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ । ਟਕਸਾਲੀ ਭਾਸ਼ਾ ਆਮ ਤੌਰ ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇ ਨਾ ਬਦਲਦਾ ਰਹਿੰਦਾ ਹੈ।<ref>http://punjabipedia.org/topic.aspx?txt=%E0%A8%9F%E0%A8%95%E0%A8%B8%E0%A8%BE%E0%A8%B2%E0%A9%80%20%E0%A8%AD%E0%A8%BE%E0%A8%B6%E0%A8%BE</ref>
ਦੂਜੇ ਸ਼ਬਦਾਂ ਵਿਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਹੈ ।<ref name=fineganp14>{{cite book |title=Language: Its Structure and Use|edition=5th |last=Finegan |first=Edward |year=2007 |publisher= Thomson Wadsworth|location=Boston, MA, USA|isbn=978-1-4130-3055-6 |page=14}}</ref> ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਅਤੇ ਡਿਕਸ਼ਨਰੀ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ । <ref name=fineganp14/>
==ਵਿਸ਼ੇਸ਼ਤਾਂਵਾਂ==
 
ਵਖ ਵਖ ਬੋਲੀਆਂ ਦੀਆਂ ਕਿਸਮਾਂ ਵਿਚੋਂ ਟਕਸਾਲੀ ਬਣਨ ਦੀ ਇੱਕੋ ਲੋੜ ਹੈ ਕਿ ਉਹ ਬੋਲੀ ਲੋਕਾਈ ਵਲੋਂ ਵਡੇ ਪਧਰ ਤੇ ਵਰਤੀ ਜਾਂਦੀ ਹੋਵੇ । <ref name=fineganp14/>
ਟਕਸਾਲੀ ਬੋਲੀ ਦੀਆਂ ਹੇਠ ਲਿਖੀਆਂ ਅਹਿਮ ਵਿਸ਼ੇਸ਼ਤਾਂਵਾਂ ਹਨ :
*ਪ੍ਰਵਾਨਤ [[ਡਿਕਸ਼ਨਰੀ]] , ਮਿਆਰੀ [[ਸ਼ਬਦ ਜੋੜ ]] ਅਤੇ [[ਸ਼ਬਦ ਭੰਡਾਰ]]
*ਪ੍ਰਵਾਨਤ [[ਗਰਾਮਰ]]
*ਮਿਆਰੀ [[ਉਚਾਰਣ]]
* ਭਾਵ ਪੂਰਤ ਜਨ-ਵਰਤੋਂ( ਸਕੂਲਾਂ ,ਵਿਧਾਨ ਸਭਾ , ਅਦਾਲਤਾਂ )
*ਸਾਹਿਤਕ ਕਿਰਤਾਂ ਲੈ ਵਰਤੋਂ
*ਜਾਂ ਸੰਚਾਰ ਮਾਧਿਅਮਾਂ ਵਿਚ ਵਰਤੋਂ
 
==ਹਵਾਲੇ==