ਟਕਸਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1:
''' ਟਕਸਾਲੀ ਭਾਸ਼ਾ '''ਕਿਸੇ ਵੀ ਖੇਤਰ ਦੀ ਉਹ [[ਭਾਸ਼ਾ]] ਹੁੰਦੀ ਹੈ ਜੋ ਉਸ ਖਿਤੇ ਵਿਚ ਲਿਖਤੀ ਅਤੇ ਮੌਖਿਕ ਰੂਪ ਵਿਚ ਸਿੱਕੇਬੰਦ ਰੂਪ ਵਿਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ
ਦੂਜੇ ਸ਼ਬਦਾਂ ਵਿਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਹੈ ।<ref name=fineganp14>{{cite book |title=Language: Its Structure and Use|edition=5th |last=Finegan |first=Edward |year=2007 |publisher= Thomson Wadsworth|location=Boston, MA, USA|isbn=978-1-4130-3055-6 |page=14}}</ref> ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਅਤੇ ਡਿਕਸ਼ਨਰੀ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ । <ref name=fineganp14/>
==ਵਿਸ਼ੇਸ਼ਤਾਂਵਾਂ==
ਵਖ ਵਖ ਬੋਲੀਆਂ ਦੀਆਂ ਕਿਸਮਾਂ ਵਿਚੋਂ ਟਕਸਾਲੀ ਬਣਨ ਦੀ ਇੱਕੋ ਲੋੜ ਹੈ ਕਿ ਉਹ ਬੋਲੀ ਲੋਕਾਈ ਵਲੋਂ ਵਡੇ ਪਧਰ ਤੇ ਵਰਤੀ ਜਾਂਦੀ ਹੋਵੇ । <ref name=fineganp14/>
ਲਾਈਨ 12 ⟶ 13:
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭਾਸ਼ਾ]]
|