ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 35:
| box_width =
}}
'''ਇਮਾਮ ਹੁਸੈਨ''' (ਅਲ ਹੁਸੈਨ ਬਿਨ ਅਲੀ ਬਿਨ ਅਬੀ ਤਾਲਿਬ ({{lang-ar|الحسين بن علي بن أبي طالب}}, ਯਾਨੀ ਅਬੀ ਤਾਲਿਬ ਦੇ ਬੇਟੇ ਅਲੀ ਦੇ ਬੇਟੇ ਅਲ ਹੁਸੈਨ, 8 ਜਨਵਰੀ 626 - 10 ਅਕਤੂਬਰ 680) ਅਲੀ ਦੇ ਦੂਜੇ ਬੇਟੇ ਸਨ ਅਤੇ ਇਸ ਕਾਰਨ ਪਿਆਮਬਰ [[ਮੁਹੰਮਦ]] ਦੇ ਦੋਹਤਾ। ਆਪਦਾ ਜਨਮ ਮੱਕਾ ਵਿੱਚ ਹੋਇਆ। ਆਪਦੀ ਮਾਤਾ ਦਾ ਨਾਮ ਫ਼ਾਤਿਮਾ ਜਾਹਰਾ ਸੀ।
 
ਇਮਾਮ ਹੁਸੈਨ ਨੂੰ ਇਸਲਾਮ ਵਿੱਚ ਇੱਕ ਸ਼ਹੀਦ ਦਾ ਦਰਜਾ ਪ੍ਰਾਪਤ ਹੈ। ਸ਼ੀਆ ਮਾਨਤਾ ਦੇ ਅਨੁਸਾਰ ਉਹ ਯਾਜੀਦ ਪਹਿਲਾ ਦੀ ਕੁਕਰਮੀ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਲਈ 680 ਵਿੱਚ ਕੂਫ਼ਾ ਦੇ ਨਜ਼ਦੀਕ ਕਰਬਲਾ ਦੀ ਲੜਾਈ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਅਸ਼ੁਰਾ (ਦਸਵਾਂ ਦਿਨ) ਕਹਿੰਦੇ ਹਨ ਅਤੇ ਇਸਦੀ ਯਾਦ ਵਿੱਚ ਮੁਹੱਰਮ (ਉਸ ਮਹੀਨੇ ਦਾ ਨਾਮ) ਮਨਾਇਆ ਜਾਂਦਾ ਹੈ।