ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 2:
'''ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ''' ({{lang-ru|Литературный институт им. А. М. Горького}}) ਮਾਸਕੋ ਵਿੱਚ ਉੱਚ ਸਿੱਖਿਆ ਦੀ ਇੱਕ ਸੰਸਥਾ ਹੈ। ਇਹ ਮੱਧ ਮਾਸਕੋ ਵਿੱਚ 25 ਤਵੇਰਸਕੋਏ ਬੂਲੇਵਾਰਦ 'ਤੇ ਸਥਿਤ ਹੈ।<ref>http://www.university-directory.eu/Russian-Federation-(Russia)/Maxim-Gorky-Institute-of-Literature-and-Creative-Writing.html</ref>
 
ਸੰਸਥਾ ਦੀ ਸਥਾਪਨਾ ਮੈਕਸਿਮ ਗੋਰਕੀ ਦੀ ਪਹਿਲ 'ਤੇ 1933 ਵਿੱਚ ਕੀਤੀ ਗਈ ਸੀ,<ref>http://portal.unesco.org/culture/en/ev.php-URL_ID=20031&URL_DO=DO_PRINTPAGE&URL_SECTION=201.html</ref> ਅਤੇ 1936 ਵਿੱਚ ਗੋਰਕੀ ਦੀ ਮੌਤ 'ਤੇ ਇਸ ਨੂੰ ਮੌਜੂਦਾ ਨਾਮ ਮਿਲਿਆ।ਮਿਲਿਆ।ਇੰਸਟੀਚਿਊਟ ਦੇ ਪਾਠਕ੍ਰਮ ਵਿੱਚ ਹਿਊਮੈਨਟੀਜ਼ ਅਤੇ ਸਮਾਜਿਕ ਵਿਗਿਆਨ ਦੇ ਕੋਰਸ ਅਤੇ ਵਾਰਤਕ, ਕਵਿਤਾ, ਨਾਟਕ, ਬਾਲ ਸਾਹਿਤ, ਸਾਹਿਤਕ ਆਲੋਚਨਾ, ਅਖਬਾਰਾਂ ਲਈ ਲੇਖਣੀ, ਅਤੇ ਸਾਹਿਤਕ ਅਨੁਵਾਦ ਸਮੇਤ ਅਨੇਕ ਸਾਹਿਤਕ ਵਿਧਾਵਾਂ ਬਾਰੇ ਸੈਮੀਨਾਰ ਸ਼ਾਮਲ ਹਨ।
 
== ਕੁਝ ਅਲੂਮਨੀ ==