ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 15:
}}
 
'''ਐਂਡ੍ਰਾਇਡ''' ਇੱਕ [[ਲੀਨਕਸ ਕਰਨਲ]] ਉੱਤੇ ਆਧਾਰਿਤ [[ਅਾਪਰੇਟਿੰਗਆਪਰੇਟਿੰਗ ਸਿਸਟਮ]] ਹੈ ਅਤੇ ਹੁਣ ਇਸਦਾ ਵਿਕਾਸ [[ਗੂਗਲ]] ਦੁਆਰਾ ਕੀਤਾ ਜਾ ਰਿਹਾ ਹੈ।ਇਸਦਾ ਨਿਰਮਾਣ ਖ਼ਾਸ ਤੌਰ 'ਤੇ [[ਸਮਾਰਟਫ਼ੋਨ]] ਅਤੇ [[ਟੈਬਲੈੱਟ ਕੰਪਿਊਟਰ]] ਲਈ ਕੀਤਾ ਗਿਆ ਹੈ।
ਐਂਡ੍ਰਾਇਡ ਸਾਲ ੨੦੧੩ ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐੱਸ]] ਦੇ ਰੂਪ 'ਚ ਉੱਭਰਿਆ ਅਤੇ ਇਸਨੇ ੨੦੧੨,੧੩ ਤੇ ੧੪ ਦੌਰਾਨ [[ਵਿੰਡੋਜ਼]], [[ਆਈ.ਓ.ਐੱਸ]] ਤੇ [[ਮੈਕ ਓ.ਐੱਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ ੨੦੧੩ ਤੱਕ [[ਪਲੇਅ ਸਟੋਰ]] 'ਚ ੧੦ ਲੱਖ ਤੋਂ ਜ਼ਿਆਦਾ [[ਐਪਜ਼]] ਸ਼ਾਮਿਲ ਤੇ ੫੦ ਲੱਖ ਤੋਂ ਜ਼ਿਆਦਾ [[ਡਾਊਨਲੋਡ]] ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ ੨੦੧੩ ਤੱਕ ੭੧% ਮੋਬਾਇਲ ਵਿਕਾਸ ਕਰਤਾ ਐਂਡ੍ਰਾਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ./ਓ. ਨੇ ੨੦੧੪ ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡ੍ਰਾਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ ੧੦ ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।