ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 123:
 
ਪੂਰਬ ਵੱਲ [[ਅੰਧ ਮਹਾਂਸਾਗਰ]] ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ ੭,੯੪੧ ਕਿ.ਮੀ. (੪,੬੫੫ ਮੀਲ) ਹੈ।<ref name="CIA Geo"/> ਇਸਦੀਆਂ ਹੱਦਾਂ ਉੱਤਰ ਵੱਲ [[ਵੈਨੇਜ਼ੁਏਲਾ]], [[ਗੁਇਆਨਾ]], [[ਸੂਰੀਨਾਮ]] ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ [[ਫ਼ਰਾਂਸੀਸੀ ਗੁਇਆਨਾ]] ਨਾਲ਼, ਉੱਤਰ-ਪੱਛਮ ਵੱਲ [[ਕੋਲੰਬੀਆ]] ਨਾਲ, ਪੱਛਮ ਵੱਲ [[ਪੇਰੂ]] ਅਤੇ [[ਬੋਲੀਵੀਆ]], ਦੱਖਣ-ਪੱਛਮ ਵੱਲ [[ਪੈਰਾਗੁਏ]] ਅਤੇ [[ਅਰਜਨਟੀਨਾ]] ਅਤੇ ਦੱਖਣ ਵਿੱਚ [[ਉਰੂਗੁਏ]] ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।<ref name="CIA Geo"/> [[ਏਕੁਆਡੋਰ]] ਅਤੇ [[ਚਿਲੇ]] ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।
==ਨਾਂ==
ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।{{cite book|author=Boris Fausto|title=A Concise History of Brazil|url=http://books.google.com/books?id=HJdaM325m8IC&pg=PA9|year=1999|publisher=Cambridge University Press|isbn=978-0-521-56526-4|page=9}} ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।{{cite book|author=Jon S. Vincent. Ph.D.|title=Culture and Customs of Brazil|url=http://books.google.com/books?id=HHobg0djRbEC&pg=PA36|year=2003|publisher=Greenwood Publishing Group|isbn=978-0-313-30495-8|page=36}} ਇਹ ਇਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੇ ਦੀ ਦੇਸੀ ਲੋਕਾਂ ਨੇ ਵੀ ਫ਼ਿਰ ਏਸ ਰੁੱਖ ਨੂੰ ਵਾਹਵਾ ਬੀਜਿਆ ਤੇ ਇਹ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।{{cite book|author=Wayne E. Lee|title=Empires and Indigenes: Intercultural Alliance, Imperial Expansion, and Warfare in the Early Modern World|url=http://books.google.com/books?id=xatMrooibacC&pg=PA196|year=2011|publisher=NYU Press|isbn=978-0-8147-6527-2|page=196}}
 
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ{{cite book|author=Bonnier Corporation|title=Popular Science|url=http://books.google.com/books?id=hiQDAAAAMBAJ&pg=PA493|year=1880|publisher=Bonnier Corporation|page=493|issn=01617370}} ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।{{cite book|author=Jean de Léry|title=History of a Voyage to the Land of Brazil, Otherwise Called America|url=http://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}} ਇੰਜ ਫ਼ਿਰ ਆਮ ਨਾਂ ਸਰਕਾਰੀ ਥਾਂ ਤੇ ਛਾ ਗਿਆ। ਪੁਰਾਣੇ ਜ਼ਹਾਜ਼ਾਂ ਵਾਲੇ ਇਹਨੂੰ ਤੋਤਿਆਂ ਦਾ ਦੇਸ ਵੀ ਕਿੰਦੇ ਸਨ।{{cite book|author=Jayme A. Sokolow. Ph.D.|title=The Great Encounter: Native Peoples and European Settlers in the Americas, 1492-1800|url=http://books.google.com/books?id=ytghV9q6v3cC&pg=PA84|year=2003|publisher=M.E. Sharpe|isbn=978-0-7656-0982-3|page=84}} ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼। {{cite book|author=Maria Herrera-Sobek|title=Celebrating Latino Folklore|url=http://books.google.com/books?id=lY-tY62V1FIC&pg=PA155|year=2012|publisher=ABC-CLIO|isbn=978-0-313-34340-7|page=155}}
==ਵਿਭਾਗ==
ਬਰਾਜ਼ੀਲ ਦੇ 28 ਕੇਂਦਰੀ ਰਾਜ ਅਤੇ ਇੱਕ ਕੇਂਦਰੀ ਜ਼ਿਲਾ ਹੈ-