ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 124:
ਪੂਰਬ ਵੱਲ [[ਅੰਧ ਮਹਾਂਸਾਗਰ]] ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ ੭,੯੪੧ ਕਿ.ਮੀ. (੪,੬੫੫ ਮੀਲ) ਹੈ।<ref name="CIA Geo"/> ਇਸਦੀਆਂ ਹੱਦਾਂ ਉੱਤਰ ਵੱਲ [[ਵੈਨੇਜ਼ੁਏਲਾ]], [[ਗੁਇਆਨਾ]], [[ਸੂਰੀਨਾਮ]] ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ [[ਫ਼ਰਾਂਸੀਸੀ ਗੁਇਆਨਾ]] ਨਾਲ਼, ਉੱਤਰ-ਪੱਛਮ ਵੱਲ [[ਕੋਲੰਬੀਆ]] ਨਾਲ, ਪੱਛਮ ਵੱਲ [[ਪੇਰੂ]] ਅਤੇ [[ਬੋਲੀਵੀਆ]], ਦੱਖਣ-ਪੱਛਮ ਵੱਲ [[ਪੈਰਾਗੁਏ]] ਅਤੇ [[ਅਰਜਨਟੀਨਾ]] ਅਤੇ ਦੱਖਣ ਵਿੱਚ [[ਉਰੂਗੁਏ]] ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।<ref name="CIA Geo"/> [[ਏਕੁਆਡੋਰ]] ਅਤੇ [[ਚਿਲੇ]] ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।
==ਨਾਂ==
ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।<ref name="Fausto1999">{{cite book|author=Boris Fausto|title=A Concise History of Brazil|url=httphttps://books.google.com/books?id=HJdaM325m8IC&pg=PA9|year=1999|publisher=Cambridge University Press|isbn=978-0-521-56526-4|page=9}} </ref>ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।<ref name="Vincent2003">{{cite book|author=Jon S. Vincent. Ph.D.|title=Culture and Customs of Brazil|url=httphttps://books.google.com/books?id=HHobg0djRbEC&pg=PA36|year=2003|publisher=Greenwood Publishing Group|isbn=978-0-313-30495-8|page=36}}</ref> ਇਹ ਇਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੇ ਦੀ ਦੇਸੀ ਲੋਕਾਂ ਨੇ ਵੀ ਫ਼ਿਰ ਏਸ ਰੁੱਖ ਨੂੰ ਵਾਹਵਾ ਬੀਜਿਆ ਤੇ ਇਹ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।<ref name="Lee2011">{{cite book|author=Wayne E. Lee|title=Empires and Indigenes: Intercultural Alliance, Imperial Expansion, and Warfare in the Early Modern World|url=httphttps://books.google.com/books?id=xatMrooibacC&pg=PA196|year=2011|publisher=NYU Press|isbn=978-0-8147-6527-2|page=196}}</ref>
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ<ref name="Corporation1880">{{cite book|author=Bonnier Corporation|title=Popular Science|url=https://books.google.com/books?id=hiQDAAAAMBAJ&pg=PA493|year=1880|publisher=Bonnier Corporation|page=493|issn=01617370}}</ref>ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।{{cite book|author=Jean de Léry|title=History of a Voyage to the Land of Brazil, Otherwise Called America|url=http://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}} ਇੰਜ ਫ਼ਿਰ ਆਮ ਨਾਂ ਸਰਕਾਰੀ ਥਾਂ ਤੇ ਛਾ ਗਿਆ। ਪੁਰਾਣੇ ਜ਼ਹਾਜ਼ਾਂ ਵਾਲੇ ਇਹਨੂੰ ਤੋਤਿਆਂ ਦਾ ਦੇਸ ਵੀ ਕਿੰਦੇ ਸਨ।{{cite book|author=Jayme A. Sokolow. Ph.D.|title=The Great Encounter: Native Peoples and European Settlers in the Americas, 1492-1800|url=http://books.google.com/books?id=ytghV9q6v3cC&pg=PA84|year=2003|publisher=M.E. Sharpe|isbn=978-0-7656-0982-3|page=84}} ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼।<ref name="Léry1990">{{cite book|author=Jean de Léry|title=History of a Voyage to the Land of Brazil, Otherwise Called America|url=https://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}}</ref>
==ਇਤਿਹਾਸ==

ਸਭ ਤੋਂ ਪੁਰਾਣੇ ਭਾਂਡੇ ਜਿਹੜੇ ਪੱਛਮੀ ਅਰਧਗੋਲੇ ਵਿਚੋਂ ਮਿਲੇ ਹਨ ਉਹ 8000 ਵਰੇ ਪੁਰਾਣੇ ਹਨ ਤੇ ਇਹ ਐਮੇਜ਼ਨ ਦੇ ਬੇਸਿਨ ਵਿੱਚ ਸੰਤਾਰਮ ਤੋਂ ਮਿਲੇ ਹਨ ਤੇ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਈ ਬ੍ਰਾਜ਼ੀਲ ਵਿਚ ਰਹਿਤਲ ਸੀ।<ref name="Eighth Millennium Pottery from a Prehistoric Shell Midden in the Brazilian Amazon">Science Magazine, 13 December 1991 http://www.sciencemag.org/content/254/5038/1621.abstract</ref>
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ{{cite book|author=Bonnier Corporation|title=Popular Science|url=http://books.google.com/books?id=hiQDAAAAMBAJ&pg=PA493|year=1880|publisher=Bonnier Corporation|page=493|issn=01617370}} ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।{{cite book|author=Jean de Léry|title=History of a Voyage to the Land of Brazil, Otherwise Called America|url=http://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}} ਇੰਜ ਫ਼ਿਰ ਆਮ ਨਾਂ ਸਰਕਾਰੀ ਥਾਂ ਤੇ ਛਾ ਗਿਆ। ਪੁਰਾਣੇ ਜ਼ਹਾਜ਼ਾਂ ਵਾਲੇ ਇਹਨੂੰ ਤੋਤਿਆਂ ਦਾ ਦੇਸ ਵੀ ਕਿੰਦੇ ਸਨ।{{cite book|author=Jayme A. Sokolow. Ph.D.|title=The Great Encounter: Native Peoples and European Settlers in the Americas, 1492-1800|url=http://books.google.com/books?id=ytghV9q6v3cC&pg=PA84|year=2003|publisher=M.E. Sharpe|isbn=978-0-7656-0982-3|page=84}} ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼। {{cite book|author=Maria Herrera-Sobek|title=Celebrating Latino Folklore|url=http://books.google.com/books?id=lY-tY62V1FIC&pg=PA155|year=2012|publisher=ABC-CLIO|isbn=978-0-313-34340-7|page=155}}
ਇਹ ਥਾਂ ਅਣਗਿਣਤ ਵੱਖ ਵੱਖ ਕਬੀਲਿਆਂ ਦੀ ਰਹਿਣ ਥਾਂ ਸੀ ਜਿਹੜੇ ਉਥੇ 10،000 ਦੇ ਨੇੜੇ ਵਰਿਆਂ ਤੋਂ ਰਹਿ ਰਹੇ ਸਨ ਤੇ ਉਨ੍ਹਾਂ ਦੇ ਸਭ ਤੋਂ ਪੁਰਾਣੇ ਨਿਸ਼ਾਨ ਮਨਾਸ ਗੈਰਆਇਸ ਦੇ ਪਹਾੜੀ ਥਾਂ ਵਿਚ ਵੇਖੇ ਜਾ ਸਕਦੇ ਹਨ।<ref name="LevineCrocitti1999">{{cite book|author1=Robert M. Levine|author2=John J. Crocitti|title=The Brazil Reader: History, Culture, Politics|url=http://books.google.com/books?id=R28K2JA9PM8C&pg=PA11|accessdate=12 December 2012|year=1999|publisher=Duke University Press|isbn=978-0-8223-2290-0|pages=11–}}</ref> ਅੱਜਕਲ੍ਹ ਦੇ ਬ੍ਰਾਜ਼ੀਲ ਵਿਚ 2000 ਦੇ ਨੇੜੇ ਪੁਰਾਣੇ ਕਬੀਲੇ ਮਿਲਦੇ ਹਨ ਜਿਹੜੇ ਸ਼ਿਕਾਰ, ਮੱਛੀਆਂ ਫੜ ਕੇ ਤੇ ਹੋਰ ਪੱਖੀ ਵਾਸੀ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ।
==ਪੁਰਤਗੇਜ਼ੀ ਬਸਤੀਆਂ==
ਦੇਸ ਬ੍ਰਾਜ਼ੀਲ ਨੂੰ 22 ਅਪ੍ਰੈਲ 1500 ਚ ਇਥੇ ਇਕ ਪੁਰਤਗਾਲੀ ਸਮੁੰਦਰੀ ਖੋਜੀ ਪੈਡਰੋ ਅਲਵਾਰਸ ਕਬਰਾਲ ਨੇ ਪੁਰਤਗਾਲੀ ਸਲਤਨਤ ਲਈ ਹਥਿਆਇਆ।<ref name="Boxer, p. 98">Boxer, p. 98.</ref> ਪੁਰਤਗਾਲੀਆਂ ਦਾ ਇਥੇ ਪੱਥਰ ਜੁੱਗ ਦੇ ਲੌਕਾਂ ਨਾਲ਼ ਪਿਆ ਜਿਹੜੇ [[ਤੁਪੀ–ਗੁੱਰਾਨੀ]] ਪਰਿਵਾਰ ਦੀ ਬੋਲੀ ਬੋਲਦੇ ਸਨ ਤੇ ਆਪਸ ਵਿਚ ਲੜਦੇ ਰਹਿੰਦੇ ਸਨ।<ref name="Boxer, p. 100">Boxer, p. 100.</ref> ਭਾਵੇਂ ਪਹਿਲੀ ਪੁਰਤਗਾਲੀ ਬਸਤੀ 1532 ਵਿਚ ਸਥਾਪਤ ਕਰ ਲਈ ਗਈ ਸੀ ਪਰ ਅਸਲ ਵਿਚ 1534 ਤੋਂ ਉਥੇ ਪੁਰਤਗਾਲੀ ਬਸਤੀਕਰਨ ਦਾ ਅਸਰਦਾਰ ਕੰਮ ਸ਼ੁਰੂ ਹੋਇਆ। ਪੁਰਤਗਾਲ ਦੇ ਬਾਦਸ਼ਾਹ ਨੇ ਬ੍ਰਾਜ਼ੀਲ ਦੇ ਕੁੱਲ ਇਲਾਕੇ ਨੂੰ ਪੰਦਰਾਂ ਪ੍ਰਾਈਵੇਟ ਅਤੇ ਖੁਦਮੁਖਤਿਆਰ ਕਪਤਾਨੀ ਕਲੋਨੀਆਂ ਵਿੱਚ ਵੰਡ ਦਿੱਤਾ। <ref>Boxer, pp. 100–101.</ref><ref name="Skidmore, p. 27">Skidmore, p. 27.</ref>ਪਰ ਇਹ ਵਿਕੇਂਦਰੀਕਰਨ ਸਮਸਿਆ ਸਾਬਤ ਹੋਇਆ ਅਤੇ 1549 ਨੂੰ ਪੁਰਤਗਾਲ ਦੇ ਬਾਦਸ਼ਾਹ ਨੇ ਇਸਨੂੰ ਮੁੜ ਇੱਕ ਕਰਕੇ ਇਥੇ ਇਕ ਗਵਰਨਰ ਜਨਰਲ ਲਾ ਦਿੱਤਾ।<ref name="Skidmore, p. 27"/><ref>Boxer, p. 101.</ref>
ਦੇਸੀ ਕਬੀਲਿਆਂ ਨੂੰ ਪੁਰਤਗਾਲੀਆਂ ਨੇ ਆਪਣੇ ਆਪ ਵਿੱਚ ਜਜ਼ਬ ਕਰ ਲਿਆ। ਕੁਝ ਨੂੰ ਗ਼ੁਲਾਮ ਬਣਾ ਲਿਆ ਅਤੇ ਕੁਝ ਯੂਰਪੀ ਰੋਗਾਂ ਦਾ ਮੁਕਾਬਲਾ ਨਾ ਕਰ ਸਕੇ ਤੇ ਮਰ ਖੱਪ ਗਏ। 16ਵੀਂ ਸਦੀ ਦੇ ਵਿਚਕਾਰ ਤਕ ਸ਼ੱਕਰ ਬ੍ਰਾਜ਼ੀਲ ਦੀ ਵੱਡੀ ਬਰਾਮਦ ਬਣ ਗਈ ਤੇ ਇਹਦੀ ਵਧੇਰੇ ਪੈਦਾਵਾਰ ਲਈ ਅਫ਼ਰੀਕਾ ਤੋਂ ਗ਼ੁਲਾਮ ਲਿਆਂਦੇ ਗਏ।
ਪੁਰਤਗਾਲੀਆਂ ਨੇ ਹੌਲੀ ਹੌਲੀ ਆਲੇ ਦੁਆਲੇ ਦੀਆਂ ਫ਼ਰਾਂਸੀਸੀ, ਡਚ ਤੇ ਅੰਗਰੇਜ਼ੀ ਕਲੋਨੀਆਂ ਤੇ ਮੱਲ ਮਾਰ ਲਈ।

17ਵੀਂ ਸਦੀ ਦੇ ਅੰਤ ਤੇ ਸ਼ੱਕਰ ਦਾ ਕੰਮ ਥੋੜਾ ਰਹਿ ਗਿਆ ਪਰ ਉਸੇ ਵੇਲੇ ਉੱਥੇ ਸੋਨਾ ਲਭਣ ਲੱਗ ਗਿਆ ਤੇ ਇੰਜ ਉਥੇ ਲੋਕ ਵਸਦੇ ਰਹੇ। 1808 ਵਿਚ ਪੁਰਤਗਾਲ ਦਾ ਸ਼ਾਹੀ ਟੱਬਰ ਨੀਪੋਲੀਅਨ ਦੇ ਹੱਲੇ ਤੋਂ ਬਚਦਾ ਹੋਇਆ ਬਰਾਜ਼ੀਲ ਆ ਗਿਆ ਤੇ ਬਰਾਜ਼ੀਲ ਦਾ ਨਗਰ ਰੀਓ ਡੀ ਜੀਨਰੋ ਪੁਰਤਗੇਜ਼ੀ ਸਲਤਨਤ ਦੀ ਰਾਜਧਾਨੀ ਬਣ ਗਿਆ।
==ਵਿਭਾਗ==
ਬਰਾਜ਼ੀਲ ਦੇ 28 ਕੇਂਦਰੀ ਰਾਜ ਅਤੇ ਇੱਕ ਕੇਂਦਰੀ ਜ਼ਿਲਾ ਹੈ-
ਲਾਈਨ 145 ⟶ 154:
#[[ਪਰੇਬਾ]]
#[[ਪਰੇਨਾ]]
#[[ਪੇਰਨਾਮਬੁਕੋ]]
#[[ਪੇਰਨਾੰਬੁਕੋ]]
#[[ਪਿਆਉਈ]]
#[[ਰਯੋ ਡਿ ਜੇਨੇਰੋ]]
ਲਾਈਨ 156 ⟶ 165:
#[[ਸਰਜਿਪੇ]]
#[[ਟੋਕੈਨਿਸ]]

==ਪ੍ਰਸ਼ਾਸਕੀ ਵਿਭਾਗ==
{{Image label begin|image=Brazil Labelled Map.svg|width={{{width|400}}}|float={{{float|none}}}}}
{{Image label small|x=0.840|y=0.09|scale={{{width|400}}}|text=''ਅੰਧ
ਮਹਾਂਸਾਗਰ''}}
{{Image label small|x=0.04|y=0.70|scale={{{width|400}}}|text=''ਪ੍ਰਸ਼ਾਂਤ
ਮਹਾਂਸਾਗਰ''}}
{{Image label small|x=0.75|y=0.701|scale={{{width|400}}}|text=ਉੱਤਰੀ ਖੇਤਰ}}
{{Image label small|x=0.75|y=0.737|scale={{{width|400}}}|text=ਉੱਤਰ-ਪੂਰਬੀ ਖੇਤਰ}}
{{Image label small|x=0.75|y=0.773|scale={{{width|400}}}|text=ਮੱਧ-ਪੱਛਮੀ ਖੇਤਰ}}
{{Image label small|x=0.75|y=0.809|scale={{{width|400}}}|text=ਦੱਖਣ-ਪੂਰਬੀ ਖੇਤਰ}}
{{Image label small|x=0.75|y=0.845|scale={{{width|400}}}|text=ਦੱਖਣੀ ਖੇਤਰ}}
{{Image label small|x=0.10|y=0.33|scale={{{width|400}}}|text=ਆਕਰੇ}}
{{Image label small|x=0.20|y=0.22|scale={{{width|400}}}|text=ਆਮਾਸੋਨਾਸ}}
{{Image label small|x=0.48|y=0.22|scale={{{width|400}}}|text=ਪਾਰਾ}}
{{Image label small|x=0.27|y=0.08|scale={{{width|400}}}|text=ਰੋਰਾਇਮਾ}}
{{Image label small|x=0.48|y=0.095|scale={{{width|400}}}|text=ਆਮਾਪਾ}}
{{Image label small|x=0.24|y=0.39|scale={{{width|400}}}|text=ਰੋਂਡੋਨੀਆ}}
{{Image label small|x=0.545|y=0.36|scale={{{width|400}}}|text=ਤੋਕਾਂਤਿਨਸ}}
{{Image label small|x=0.61|y=0.25|scale={{{width|400}}}|text=ਮਾਰਾਨਾਓ}}
{{Image label small|x=0.70|y=0.40|scale={{{width|400}}}|text=ਬਾਈਆ}}
{{Image label small|x=0.70|y=0.30|scale={{{width|400}}}|text=ਪੀਆਊਈ}}
{{Image label small|x=0.75|y=0.23|scale={{{width|400}}}|text=ਸੇਆਰਾ}}
{{Image label small|x=0.84|y=0.23|scale={{{width|400}}}|text=ਉੱਤਰੀ
ਰਿਓ ਗਰਾਂਦੇ}}
{{Image label small|x=0.85|y=0.29|scale={{{width|400}}}|text=ਪਾਰਾਈਬਾ}}
{{Image label small|x=0.77|y=0.32|scale={{{width|400}}}|text=ਪੇਰਨਾਮਬੂਕੋ}}
{{Image label small|x=0.85|y=0.35|scale={{{width|400}}}|text=ਆਲਾਗੋਆਸ}}
{{Image label small|x=0.82|y=0.38|scale={{{width|400}}}|text=ਸੇਰਹੀਪੇ}}
{{Image label small|x=0.38|y=0.43|scale={{{width|400}}}|text=ਮਾਤੋ ਗ੍ਰੋਸੋ}}
{{Image label small|x=0.39|y=0.58|scale={{{width|400}}}|text=ਦੱਖਣੀ
ਮਾਤੋ ਗ੍ਰੋਸੋ}}
{{Image label small|x=0.565|y=0.45|scale={{{width|400}}}|text=ਸੰਘੀ
ਜ਼ਿਲ੍ਹਾ}}
{{Image label small|x=0.52|y=0.51|scale={{{width|400}}}|text=ਗੋਈਆਸ}}
{{Image label small|x=0.60|y=0.56|scale={{{width|400}}}|text=ਮਿਨਾਸ ਹੇਰਾਇਸ}}
{{Image label small|x=0.52|y=0.62|scale={{{width|400}}}|text=ਸਾਓ ਪਾਓਲੋ}}
{{Image label small|x=0.70|y=0.63|scale={{{width|400}}}|text=ਰਿਓ ਡੇ ਹਾਨੇਇਰੋ}}
{{Image label small|x=0.75|y=0.58|scale={{{width|400}}}|text=ਏਸਪਿਰੀਤੋ ਸਾਂਤੋ}}
{{Image label small|x=0.48|y=0.68|scale={{{width|400}}}|text=ਪਾਰਾਨਾ}}
{{Image label small|x=0.51|y=0.73|scale={{{width|400}}}|text=ਸਾਂਤਾ ਕਾਤਾਰੀਨਾ}}
{{Image label small|x=0.43|y=0.78|scale={{{width|400}}}|text=ਦੱਖਣੀ
ਰਿਓ ਗਰਾਂਦੇ}}
{{Image label small|x=0.22|y=0.80|scale={{{width|400}}}|text=''ਅਰਜਨਟੀਨਾ''}}
{{Image label small|x=0.22|y=0.51|scale={{{width|400}}}|text=''ਬੋਲੀਵੀਆ''}}
{{Image label small|x=0.14|y=0.65|scale={{{width|400}}}|text=''ਚਿਲੇ''}}
{{Image label small|x=0.05|y=0.07|scale={{{width|400}}}|text=''ਕੋਲੰਬੀਆ''}}
{{Image label small|x=0.48|y=0.03|scale={{{width|400}}}|text=''ਫ਼ਰਾਂਸੀਸੀ ਗੁਇਆਨਾ''}}
{{Image label small|x=0.35|y=0.07|scale={{{width|400}}}|text=''ਗੁਇਆਨਾ''}}
{{Image label small|x=0.33|y=0.64|scale={{{width|400}}}|text=''ਪੈਰਾਗੁਏ''}}
{{Image label small|x=0.05|y=0.43|scale={{{width|400}}}|text=''ਪੇਰੂ''}}
{{Image label small|x=0.40|y=0.05|scale={{{width|400}}}|text=''ਸੂਰੀਨਾਮ''}}
{{Image label small|x=0.395|y=0.86|scale={{{width|400}}}|text=''ਉਰੂਗੁਏ''}}
{{Image label small|x=0.20|y=0.03|scale={{{width|400}}}|text=''ਵੈਨੇਜ਼ੁਏਲਾ''}}
{{Image label end}}
== ਸ਼ਹਿਰ ==

ਲਾਈਨ 211 ⟶ 269:
Duque de Caxias, Nova Iguaçu e São Gonçalo (Rio de Janeiro) fazem parte da Região Metropolitana do Rio de Janeiro.}}

==ਹਵਾਲੇ==
{{ਹਵਾਲੇ}}