ਬੈਂਕਾਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 64:
 
'''ਬੈਂਕਾਕ''' ({{lang-th|กรุงเทพมหานคร}}, ਉਚਾਰਨ: {{IPA-th|krūŋ tʰêːp mahǎː nákʰɔ̄ːn||Th-Krung Thep Maha Nakhon.ogg}}) ਦੱਖਣੀ-ਪੂਰਬੀ ਏਸ਼ੀਆਈ ਦੇਸ਼ [[ਥਾਈਲੈਂਡ]] ਦੀ ਰਾਜਧਾਨੀ ਹੈ। ਇਹ ਸ਼ਹਿਰ ਲਗਭਗ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਸ਼ਹਿਰ [[ਚਾਓ ਫਰਾਇਆ ਨਦੀ]] ਦੇ ਆਲੇ-ਦੁਆਲੇ ਫੈਲਿਆ ਹੋਇਆ ਹੈ। ਬੈਂਕਾਕ ਦੀ ਆਬਾਦੀ ਲਗਭਗ 8 ਲੱਖ ਹੈ, ਇਹ ਦੇਸ਼ ਦੀ ਆਬਾਦੀ ਦਾ 12.6 ਪ੍ਰਤੀਸ਼ਤ ਹਿੱਸਾ ਹੈ।
 
==ਇਤਿਹਾਸ==
ਬੈਂਕਾਕ ਦਾ ਇਤਿਹਾਸ 15ਵੀਂ ਸਦੀ ਨਾਲ ਜੁੜਿਆ ਹੋਇਆ ਹੈ ਜਦੋਂ ਇਹ [[ਅਯੁਥਿਆ ਰਾਜ]] ਅਧੀਨ ਚਾਓ ਫਰਾਇਆ ਨਦੀ ਦੇ ਦੁਆਲੇ ਵਸਿਆ ਇੱਕ ਛੋਟਾ ਜਿਹਾ ਪਿੰਡ ਸੀ। ਆਪਣੀ ਸਥਿਤੀ ਕਰਕੇ ਇਸ ਪਿੰਡ ਨੇ ਇੱਕ ਮਹੱਤਵਪੂਰਨ ਜਗ੍ਹਾ ਹਾਸਿਲ ਕਰ ਲਈ। ਬੈਂਕਾਕ ਸ਼ੁਰੂ ਵਿੱਚ ਚਾਓ ਫਰਾਇਆ ਨਦੀ ਦੇ ਦੁਆਲੇ ਇੱਕ ਚੌਂਕੀ ਵੱਜੋਂ ਕੰਮ ਕਰਦਾ ਰਿਹਾ। 1668ਈ. ਵਿੱਚ [[ਬੈਂਕਾਕ ਦੀ ਘੇਰਾਬੰਦੀ]] ਦੌਰਾਨ ਫਰਾਂਸੀਸੀਆਂ ਨੂੰ ਇੱਥੋਂ ਖਦੇੜ ਦਿੱਤਾ ਗਿਆ। ਅਯੁਥਿਆ ਰਾਜ ਦੇ ਪਤਨ ਤੋਂ ਬਾਅਦ [[ਕੋਨਬਾਉਂਗ ਰਾਜਵੰਸ਼]] ਦੇ ਰਾਜਾ [[ਤਕਸ਼ਿਨ]] ਨੇ ਇਸਨੂੰ ਆਪਣੀ ਰਾਜਧਾਨੀ ਬਣਾਇਆ।
 
==ਹਵਾਲੇ==
{{ਹਵਾਲੇ}}