ਬਾਬਰੀ ਮਸਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Photo does not belong to Babri Masjid. Check photo description. Photo is from No gunbad Mosque in Balkh Province in Afghanistan.
ਲਾਈਨ 37:
| website =
}}
[[Image:Babri Mosque column.3.jpg|250px|thumb| right |Babri Mosque]]
 
'''ਬਾਬਰੀ ਮਸਜਿਦ''' ({{lang-hi|बाबरी मस्जिद}}, {{lang-ur|بابری مسجد}}, ਭਾਰਤ ਵਿੱਚ [[ਉੱਤਰ ਪ੍ਰਦੇਸ਼]] ਦੇ [[ਫੈਜ਼ਾਬਾਦ]] ਜਿਲੇ ਦੇ ਸ਼ਹਿਰ [[ਅਯੋਧਿਆ]] ਵਿੱਚ ਰਾਮਕੋਟ ਹਿੱਲ ਉੱਤੇ ਸਥਿਤ ਸੀ। ਇਹ ਛੇ ਦਸੰਬਰ 1992 ਵਿੱਚ ਢਹਿਢੇਰੀ ਕਰ ਦਿੱਤੀ ਗਈ ਸੀ। 150,000 ਲੋਕਾਂ ਦੀ ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,<ref name="in.news.yahoo.com">[http://in.news.yahoo.com/070919/139/6kxrr.html Babri mosque demolition case hearing today]. Yahoo News – 18 September 2007</ref> ਸੰਗਠਨਕਾਰੀਆਂ ਦੇ ਸੁਪ੍ਰੀਮ ਕੋਰਟ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।<ref name="news.bbc.co.uk">[http://news.bbc.co.uk/2/hi/south_asia/2528025.stm Tearing down the Babri Masjid – Eye Witness BBC's Mark Tully] [[BBC]] – Thursday, 5 December 2002, 19:05 GMT</ref><ref name="news.bbc.co.uk"/><ref name="newindpress.com">[http://www.newindpress.com/NewsItems.asp?ID=IEH20050130092611&Page=H&Title=Top+Stories&Topic=0 Babri Masjid demolition was planned 10 months in advance – PTI]</ref> ਇਸ ਦੇ ਨਤੀਜੇ ਵਜੋਂ ਹੋਏ ਫਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਏ ਸਨ।<ref>[http://news.bbc.co.uk/1/hi/world/americas/1843879.stm The Ayodhya dispute]. [[BBC News]]. 15 November 2004.</ref>