ਵਿਲੀਅਮ ਕੇਰੀ (ਮਿਸ਼ਨਰੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = William Carey | image = CareyEngraving.jpg | caption = Missionary to India | birth_date = {{birth date|1761..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 10:
'''ਵਿਲੀਅਮ ਕੇਰੀ''' ([[ਅੰਗਰੇਜ਼ੀ]]: William Carey; 17 ਅਗਸਤ 1761 – 9 ਜੂਨ 1834) ਇੱਕ [[ਬਰਤਾਨਵੀ ਲੋਕ|ਬਰਤਾਨਵੀ]] ਮਸ਼ਨਰੀ, ਬਾਪਤਿਸਮੀ ਮੰਤਰੀ ਅਤੇ ਅਨੁਵਾਦਕ ਸੀ। ਇਸਨੇ ਭਾਰਤ ਵਿੱਚ ਡਿਗਰੀਆਂ ਦੇਣ ਵਾਲੀ ਪਹਿਲੀ ਯੂਨੀਵਰਸਿਟੀ ਖੋਲੀ।<ref>http://www.bbc.com/news/uk-england-northamptonshire-14547355</ref><ref name="Gonzalez, Justo L p. 306">Gonzalez, Justo L. The Story of Christianity Vol. 2 p. 306</ref> ਇਸਨੂੰ "ਆਧੁਨਿਕ ਮਿਸ਼ਨਾਂ ਦਾ ਪਿਤਾ" ਮੰਨਿਆ ਜਾਂਦਾ ਹੈ।<ref name="Gonzalez, Justo L p. 306"/>
 
ਇਸਨੂੰ [[ਬਾਈਬਲ]] ਨੂੰ [[ਬੰਗਾਲੀ]], [[ਓਡੀਆ]], [[ਅਸਾਮੀ]], [[ਅਰਬੀ ਭਾਸ਼ਾ|ਅਰਬੀ]], [[ਉਰਦੂ]], [[ਹਿੰਦੀ]], [[ਸੰਸਕ੍ਰਿਤ]]<ref name=brit1>[http://www.britannica.com/EBchecked/topic/95736/William-Carey William Carey British missionary] Encyclopædia Britannica</ref> ਅਤੇ [[ਪੰਜਾਬੀ]] ਵਿੱਚ ਅਨੁਵਾਦ ਕੀਤਾ।
 
==ਮੁੱਢਲਾ ਜੀਵਨ==
ਕੇਰੀ ਦਾ ਜਨਮ 17 ਅਗਸਤ 1761 ਨੂੰ ਨੋਰਥੈਮਪਟਨਸ਼ਾਇਰ ਦੇ ਪਿੰਡ ਪੌਲਰਸਪਰੀ ਵਿੱਚ ਹੋਇਆ। ਇਸਨੇ ਛੋਟੇ ਹੁੰਦੇ ਆਪਣੇ ਆਪ ਹੀ [[ਲਾਤੀਨੀ ਭਾਸ਼ਾ]] ਸਿੱਖ ਲਈ ਸੀ।
 
==ਹਵਾਲੇ==