ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 57:
{{ਮੁੱਖ|ਸਿੱਖ ਸਲਤਨਤ}}
 
ਰਣਜੀਤ ਸਿੰਘ ਦਾ ਵਿਆਹ 16 ਵਰ੍ਹੇ ਦੀ ਉਮਰ ਵਿੱਚ [[ਕਨ੍ਹੱਈਆ ਮਿਸਲ]] ਵਿੱਚ ਹੋਇਆ ਤੇ ਇਨ੍ਹਾਂ ਦੋਹਾਂ [[ਮਿਸਲ|ਮਿਸਲਾਂ]] ਦੇ ਮਿਲਾਪ ਨਾਲ਼ ਉਸਦੀ ਤਾਕਤ ਹੋਰ ਵੀ ਵੱਧ ਗਈ। ਉਸਦੀ ਸੱਸ ਸਦਾ ਕੌਰ ਇੱਕ ਸਿਆਣੀ ਜੱਥੇਦਾਰ ਅਤੇ ਪ੍ਰਧਾਨ ਔਰਤ ਸੀ ਜਿਸ ਨੇ ਰਣਜੀਤ ਨੂੰ ਅੱਗੇ ਵਧਣ ਲਈ ਬਹੁਤ ਮਦਦ ਅਤੇ ਰਹਿਨੁਮਾਈ ਕੀਤੀ। ਕਈ ਲੜਾਈਆਂ ਮਗਰੋਂ ਉਸਨੇ ਹੋਰ ਮਿਸਲਾਂ ਨੂੰ ਫ਼ਤਿਹ ਕਰ ਕੇ [[ਸਿੱਖ ਸਲਤਨਤ]] ਦੀ ਨਿਉਂ ਰੱਖੀ ਅਤੇ ਅਠਾਰਾਂ ਸਾਲਾਂ ਦੀ ਉਮਰ ਵਿੱਚ (1799 ਵਿਚ) ਉਸਨੇ [[ਲਹੌਰ]] ’ਤੇ ਕਬਜ਼ਾ ਕਰ ਕੇ ਉਸਨੂੰ ਅਪਣਾ [[ਰਾਜਧਾਨੀ]] ਬਣਾਇਆ।
ਤਿੰਨ ਸਾਲ ਬਾਅਦ, 1802 ਵਿਚ, [[ਅੰਮ੍ਰਿਤਸਰ]] ਫ਼ਤਿਹ ਕੀਤਾ ਜਿੱਥੋਂ ਭੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ ਤੋਪਾਂ ਹੱਥ ਆਈਆਂ। ਕੁਝ ਹੀ ਵਰ੍ਹਿਆਂ ਵਿੱਚ ਉਸਨੇ ਸਾਰੇ ਵੱਡੇ [[ਪੰਜਾਬ]] ’ਤੇ ਦਰਿਆ [[ਸਤਲੁਜ]] ਤੱਕ ਕਬਜ਼ਾ ਕਰ ਲਿਆ ਅਤੇ ਫਿਰ ਸਤਲੁਜ ਪਾਰ ਕਰਕੇ [[ਲੁਧਿਆਣਾ|ਲੁਧਿਆਣੇ]] ਤੇ ਵੀ ਕਬਜ਼ਾ ਕਰ ਲਿਆ। ਲਾਰਡ ਮੰਟੁਮਿਂਟੋ ਰਣਜੀਤ ਸਿੰਘ ਦੀ ਇਸ ਪੇਸ਼ ਕਦਮੀ ਨੂੰ [[ਅੰਗਰੇਜ਼ੀ]] ਮੁਫ਼ਾਦ ਦੇ ਖ਼ਿਲਾਫ਼ ਸਮਝਦਾ ਸੀ ਜਿਸ ਕਰਕੇ ਚੁਨਾਂਚਿ 1809 ਦੇਵਿਚ ਮੁਆਹਿਦਾਉਸਦਾ ਅੰਮ੍ਰਿਤਸਰਸਮਝੌਤਾ ਚਾਰਲਜ਼ ਮੇਟਕੈਫ ਨਾਲ ਹੋਏਆ ਜੋ ਕਿ ਅਮ੍ਰਿਤਸਰ ਦੀ ਰੋਸੰਧੀ ਨਾਲ਼ਦੇ ਦਰਿਆਨਾਮ ਨਾਲ ਮਸ਼ਹੂਰ ਹੈ| ਇਸ ਸਂਝੌਤੇ ਵਿਚ ਸਤਲੁਜ ਨੁੰ ਉਸਦੀ ਸਲਤਨਤ ਦੀ ਦੱਖਣੀ ਹੱਦ ਕਰਾਰ ਕਰ ਦਿੱਤੀਦਿੱਤਾ ਗਈ।ਗਿਆ ਇਸ ਤੋਂ ਬਾਅਦ ਉਸਦਾ ਰੁਖ਼ ਉੱਤਰ-ਪੱਛਮ ਵੱਲ ਹੋ ਗਿਆ ਅਤੇ ਲਗਾਤਾਰ ਲੜਾਈਆਂ ਦੇ ਬਾਅਦ ਅਟਕ, [[ਮੁਲਤਾਨ]] (1818), [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] (1819), ਹਜ਼ਾਰਾ]], ਡੇਰਾ ਗ਼ਾਜ਼ੀ ਖ਼ਾਨ (1820), ਡੇਰਾ ਇਸਮਾਈਲ ਖ਼ਾਨ (1821) ਅਤੇ [[ਪਿਸ਼ਾਵਰ]] (1834) ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ।
 
ਤਿੰਨ ਸਾਲ ਬਾਅਦ, 1802 ਵਿਚ, [[ਅੰਮ੍ਰਿਤਸਰ]] ਫ਼ਤਿਹ ਕੀਤਾ ਜਿੱਥੋਂ ਭੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ ਤੋਪਾਂ ਹੱਥ ਆਈਆਂ। ਕੁਝ ਹੀ ਵਰ੍ਹਿਆਂ ਵਿੱਚ ਉਸਨੇ ਸਾਰੇ ਵੱਡੇ [[ਪੰਜਾਬ]] ’ਤੇ ਦਰਿਆ [[ਸਤਲੁਜ]] ਤੱਕ ਕਬਜ਼ਾ ਕਰ ਲਿਆ ਅਤੇ ਫਿਰ ਸਤਲੁਜ ਪਾਰ ਕਰਕੇ [[ਲੁਧਿਆਣਾ|ਲੁਧਿਆਣੇ]] ਤੇ ਵੀ ਕਬਜ਼ਾ ਕਰ ਲਿਆ। ਲਾਰਡ ਮੰਟੁ ਰਣਜੀਤ ਸਿੰਘ ਦੀ ਇਸ ਪੇਸ਼ ਕਦਮੀ ਨੂੰ [[ਅੰਗਰੇਜ਼ੀ]] ਮੁਫ਼ਾਦ ਦੇ ਖ਼ਿਲਾਫ਼ ਸਮਝਦਾ ਸੀ ਜਿਸ ਕਰਕੇ ਚੁਨਾਂਚਿ 1809 ਦੇ ਮੁਆਹਿਦਾ ਅੰਮ੍ਰਿਤਸਰ ਦੀ ਰੋ ਨਾਲ਼ ਦਰਿਆ ਸਤਲੁਜ ਉਸਦੀ ਸਲਤਨਤ ਦੀ ਦੱਖਣੀ ਹੱਦ ਕਰਾਰ ਕਰ ਦਿੱਤੀ ਗਈ। ਇਸ ਤੋਂ ਬਾਅਦ ਉਸਦਾ ਰੁਖ਼ ਉੱਤਰ-ਪੱਛਮ ਵੱਲ ਹੋ ਗਿਆ ਅਤੇ ਲਗਾਤਾਰ ਲੜਾਈਆਂ ਦੇ ਬਾਅਦ ਅਟਕ, [[ਮੁਲਤਾਨ]] (1818), [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] (1819), ਹਜ਼ਾਰਾ]], ਡੇਰਾ ਗ਼ਾਜ਼ੀ ਖ਼ਾਨ (1820), ਡੇਰਾ ਇਸਮਾਈਲ ਖ਼ਾਨ (1821) ਅਤੇ [[ਪਿਸ਼ਾਵਰ]] (1834) ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ।
 
== ਲਹੌਰ ਦੀ ਲੜਾਈ ==