ਉੱਚਾਰ-ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
<ref>ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਅਾਲਾ,2009.</ref>'''ਉਚਾਰ-ਖੰਡ'''( ਅੰਗਰੇਜ਼ੀ : syllable - ਸਿਲੇਬਲ )ਉਚਾਰ-ਖੰਡ
ਉਚਾਰ ਦਾ ਇਕ ਹਿੱਸਾ ਜਿਹੜਾ ਆਮ ਤੌਰ ਤੇ ਇਕਲੀ ਧੁਨੀ ਨਾਲੋਂ ਵੱਡਾ ਹੁੰਦਾ ਹੈ ਅਤੇ [[ਸ਼ਬਦ]] ਤੋਂ ਛੋਟਾ ਹੁੰਦਾ ਹੈ,ਉਸ ਨੂੰ ਭਾਸ਼ਾ [[ਵਿਗਿਆਨ]] ਦੀ ਸ਼ਬਦਾਲੀ ਵਿਚ ਉਚਾਰ-ਖੰਡ ਕਿਹਾ ਜਾਂਦਾ ਹੈ। ਇਕ ਸਥਾਨਕ [[ਬੁਲਾਰਾ]] ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇਕ ਚੰਗੇ ਕੋਸ਼ ਵਿਚ [[ਇੰਦਰਾਜ]] ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉਚਾਰ-ਖੰਡਾਂ ਵਿਚ ਵੰਡ ਕੇ ਪ੍ਰਸਤੁਤ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਆਧਾਰ ਤੇ ਸ਼ਬਦ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ: (i) ਇਕ ਉਚਾਰ-ਖੰਡੀ ਸ਼ਬਦ ਅਤੇ (ii) ਬਹੁ ਉਚਾਰ-ਖੰਡੀ ਸ਼ਬਦ। ਇਸ ਪਛਾਣ ਦੇ ਬਾਵਜੂਦ ਉਚਾਰ-ਖੰਡ ਦੀ ਸਥਾਪਿਤੀ ਕੋਈ ਆਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਿਤੀ ਲਈ ਕਈ ਸਿਧਾਂਤਕ ਆਧਾਰ ਹਨ ਜਿਨ੍ਹਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ। ਪਰੰਪਰਾਵਾਦੀ ਭਾਸ਼ਾ ਵਿਗਿਆਨਆਂ ਅਨੁਸਾਰ (ਵਿਅੰਜਨ+ਸਵਰ) ਦੇ ਯੋਜਨ ਨੂੰ ਉਚਾਰ-ਖੰਡ ਮੰਨਿਆ ਜਾਂਦਾ ਹੈ ਜਦੋਂ ਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕਲਾ ਸਵਰ ਵੀ ਉਚਾਰ-ਖੰਡ ਵਜੋਂ ਕਿ ਕਾਰਜ ਕਰ ਸਕਦਾ ਹੈ ਜਿਵੇਂ,ਪੰਜਾਬੀ ਵਿਚ ‘ਆ, ਏ, ਓ ’ ਆਦਿ ਸਵਰ ਧੁਨੀਆਂ ਉਚਾਰ-ਖੰਡ ਵਜੋਂ ਵਿਚਰਦੀਆਂ ਹਨ। ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਚਾਰ-ਖੰਡ ਨੂੰ ਉਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇਕ
ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ। ਉਚਾਰ-ਖੰਡ ਦੀ ਅੰਦਰੂਨੀ ਬਣਤਰ ਵਿਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਆਰੰਭ,ਅੰਤ ਅਤੇ ਵਿਚਕਾਰ ਵਿਚਰਦੇ ਹਨ ਇਨ੍ਹਾਂ ਨੂੰ ਕ੍ਰਮਵਾਰ Onset,Nucleus ਅਤੇ Coda ਕਿਹਾ ਜਾਂਦਾ ਹੈ। ਉਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ