ਉੱਚਾਰ-ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
<ref> ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਅਾਲਾ,2009.</ref>'''ਉਚਾਰ-ਖੰਡ'''( ਅੰਗਰੇਜ਼ੀ : syllable - ਸਿਲੇਬਲ ) ਉਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ [[ਧੁਨੀ]] ਨਾਲੋਂ ਵੱਡਾ ਅਤੇ [[ਸ਼ਬਦ]] ਤੋਂ ਛੋਟਾ ਹੁੰਦਾ ਹੈ,ਉਸ ਨੂੰ [[ਭਾਸ਼ਾ ਵਿਗਿਆਨ]] ਦੀ [[ਸ਼ਬਦਾਵਲੀ]] ਵਿਚ ਉਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ [[ਬੁਲਾਰਾ]], ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇਕ ਚੰਗੇ ਕੋਸ਼ ਵਿਚ [[ਇੰਦਰਾਜ]] ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉਚਾਰ-ਖੰਡਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਆਧਾਰ 'ਤੇ ਸ਼ਬਦ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ:
# ਇਕ ਉਚਾਰ-ਖੰਡੀ ਸ਼ਬਦ ਅਤੇ
# ਬਹੁ ਉਚਾਰ-ਖੰਡੀ ਸ਼ਬਦ।
 
ਇਸ ਪਛਾਣ ਦੇ ਬਾਵਜੂਦ ਉਚਾਰ-ਖੰਡ ਦੀ ਸਥਾਪਿਤੀ ਕੋਈ ਆਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਿਤੀ ਲਈ ਕਈ ਸਿਧਾਂਤਕ ਆਧਾਰ ਹਨ ਜਿਨ੍ਹਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ। ਪਰੰਪਰਾਵਾਦੀ ਭਾਸ਼ਾ ਵਿਗਿਆਨਆਂ ਅਨੁਸਾਰ (ਸਵਰ+ਵਿਅੰਜਨ) ਦੇ ਯੋਜਨ ਨੂੰ ਉਚਾਰ-ਖੰਡ ਮੰਨਿਆ ਜਾਂਦਾ ਹੈ ਜਦਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕੱਲਾ ਸਵਰ ਵੀ ਉਚਾਰ-ਖੰਡ ਵਜੋਂ ਕਿ ਕਾਰਜ ਕਰ ਸਕਦਾ ਹੈ ਜਿਵੇਂ,''ਪੰਜਾਬੀ ਵਿਚ ਆ, ਏ, ਓ'' ਆਦਿ ਸਵਰ ਧੁਨੀਆਂ ਉਚਾਰ-ਖੰਡ ਵਜੋਂ ਵਿਚਰਦੀਆਂ ਹਨ। ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਚਾਰ-ਖੰਡ ਨੂੰ ਉਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇਕ
ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ। ਉਚਾਰ-ਖੰਡ ਦੀ ਅੰਦਰੂਨੀ ਬਣਤਰ ਵਿਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਆਰੰਭ,ਵਿਚਕਾਰ ਅਤੇ ਅੰਤ ਵਿਚਰਦੇ ਹਨ। ਇਨ੍ਹਾਂ ਨੂੰ ਕ੍ਰਮਵਾਰ Onset, Nucleus ਅਤੇ Coda ਕਿਹਾ ਜਾਂਦਾ ਹੈ। ਉਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਸਵਰ ਹੁੰਦਾ ਹੈ। ਇਸ ਲਈ ਉਚਾਰ-ਖੰਡ ਦੀ ਦ੍ਰਿਸ਼ਟੀ ਤੋਂ ਉਚਾਰ-ਖੰਡਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ :
 
ਇਹ ਹਮੇਸ਼ਾ ਸਵਰ ਹੁੰਦਾ ਹੈ। ਇਸ ਲਈ ਉਚਾਰ-ਖੰਡ ਦੀ ਦ੍ਰਿਸ਼ਟੀ ਤੋਂ ਉਚਾਰ-ਖੰਡਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ :
# ਖੁੱਲ੍ਹੇ ਉਚਾਰ-ਖੰਡ ਅਤੇ
# ਬੰਦ ਉਚਾਰ-ਖੰਡ।