ਉੱਚਾਰ-ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਅਾਲਾ,2009.</ref>'''ਉਚਾਰ-ਖੰਡ'''( ਅੰਗਰੇਜ਼ੀ : syllable - ਸਿਲੇਬਲ ) ਉਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ [[ਧੁਨੀ]] ਨਾਲੋਂ ਵੱਡਾ ਅਤੇ [[ਸ਼ਬਦ]] ਤੋਂ ਛੋਟਾ ਹੁੰਦਾ ਹੈ,ਉਸ ਨੂੰ [[ਭਾਸ਼ਾ ਵਿਗਿਆਨ]] ਦੀ [[ਸ਼ਬਦਾਵਲੀ]] ਵਿਚ ਉਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ [[ਬੁਲਾਰਾ]], ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇਕ ਚੰਗੇ ਕੋਸ਼ ਵਿਚ [[ਇੰਦਰਾਜ]] ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉਚਾਰ-ਖੰਡਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਆਧਾਰ 'ਤੇ ਸ਼ਬਦ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ<ref>ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਅਾਲਾ,2009.</ref>:
# ਇਕ ਉਚਾਰ-ਖੰਡੀ ਸ਼ਬਦ ਅਤੇ
# ਬਹੁ ਉਚਾਰ-ਖੰਡੀ ਸ਼ਬਦ।