ਖਮੇਰ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
|glottorefname=Khmeric
}}
'''ਖਮੇਰ''' (ភាសាខ្មែរ, ਆਈ ਪੀ ਏ : [pʰiːəsaː kʰmaːe) ਜਾਂ '''ਕੰਬੋਡੀਆਈ ਭਾਸ਼ਾ''' [[ਖਮੇਰ ਜਾਤੀ]] ਦੀ ਇੱਕ ਭਾਸ਼ਾ ਹੈ। ਇਹ [[ਕੰਬੋਡੀਆ]] ਦੀ ਰਾਸ਼ਟਰੀ ਭਾਸ਼ਾ ਵੀ ਹੈ। [[ਵਿਅਤਨਾਮੀ ਭਾਸ਼ਾ]] ਦੇ ਬਾਅਦ ਇਹ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਅਸਤਰੋਏਸ਼ੀਆਈ ਭਾਸ਼ਾ (Austroasiatic language) ਹੈ। [[ਹਿੰਦੂ]] ਅਤੇ [[ਬੁੱਧ ਧਰਮ]] ਦੇ ਕਾਰਨ ਖਮੇਰ ਭਾਸ਼ਾ ਉੱਤੇ [[ਸੰਸਕ੍ਰਿਤ]] ਅਤੇ [[ਪਾਲੀ ਭਾਸ਼ਾ|ਪਾਲੀ]] ਦਾ ਗਹਿਰਾ ਪ੍ਰਭਾਵ ਹੈ।
 
==ਲਿਪੀ==
{{ਮੁੱਖ|ਖਮੇਰ ਲਿਪੀ}}
ਖਮੇਰ ਭਾਸ਼ਾ ਖਮੇਰ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ [[ਆਬੂਗੀਦਾ]] ਲਿਪੀ ਭਾਰਤ ਦੀ [[ਪੱਲਵ ਲਿਪੀ]] ਤੋਂ ਵਿਕਸਿਤ ਹੋਈ ਹੈ ਅਤੇ ਇਸਦੀਆਂ ਪਹਿਲੀਆਂ ਲਿਖਤਾਂ 7ਵੀਂ ਸਦੀ ਦੇ ਆਸ ਪਾਸ ਮਿਲਦੀਆਂ ਹਨ। ਇਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਅਤੇ ਇਸ ਵਿੱਚ ਬਾਕੀ ਆਬੂਗੀਦਾ ਲਿਪੀਆਂ ਵਾਂਗ ਸਵਰ ਦੀਆਂ ਮਾਤਰਾਵਾਂ ਅੱਖਰਾਂ ਦੇ ਅੱਗੇ, ਪਿੱਛੇ, ਉੱਪਰ ਜਾਂ ਨੀਚੇ ਲਗਦੀਆਂ ਹਨ।
 
[[ਸ਼੍ਰੇਣੀ:ਭਾਸ਼ਾਵਾਂ]]