ਸੁਖਵਿੰਦਰ ਅੰਮ੍ਰਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
==ਜੀਵਨ ਵੇਰਵੇ==
ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ||ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ|
ਅਜੇ ਸੁਖਵਿੰਦਰ ਨੇ ਨੌਵੀਂ ਪਾਸ ਹੀ ਕੀਤੀ ਸੀ ਕਿ (17 ਸਾਲਾਂ ਦੀ ਨਿਆਣ ਉਮਰੇ) ਉਸ ਦਾ ਵਿਆਹ ਕਰ ਦਿੱਤਾ ਗਿਆ।<ref name="ਸੀਰਤ"/> ਉਸਦੇ ਪਤੀ ਦਾ ਨਾਮ ਅਮਰਜੀਤ ਸੀ। ਉਸਨੂੰ ਸਹਿਮਤ ਕਰਕੇ ਉਹ ਦੁਬਾਰਾ ਪੜ੍ਹਨ ਲੱਗ ਪਈ ਅਤੇ ਹੌਲੀ ਹੌਲੀ ਮੈਟ੍ਰਿਕ, ਬੀ ਏ, ਅਤੇ ਆਖਰ ਐਮ ਏ ਤੱਕ ਪੜ੍ਹਾਈ ਕੀਤੀ। ਇਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ | ਜਿਵੇਂ ਚਸ਼ਮੇ ਦੇ ਪਾਣੀ ਤੋਂ ਕੋਈ ਉਸਦੀ ਪਥਰੀਲੀ ਜਨਮ ਭੂਮੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਸੇ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਚਿਹਰੇ ਤੋਂ ਉਸ ਦੇ ਕਠੋਰ ਬਚਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਬਚਪਨ ਅਤੇ ਇਸ ਘਰ ਵਿਚ ਕਵਿਤਾ ਦੇ ਆਉਣ ਲਈ ਕਿਹੜਾ ਦੁਆਰ ਸੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ | ਪਰ ਸੁਖਵਿੰਦਰ ਨੇ ਹੀ ਤਾਂ ਕਿਹਾ ਹੈ :<\n>|
ਕਵਿਤਾ ਹੁੰਦੀ ਹੈ ਹਰ ਥਾਂ ਹਾਜ਼ਰ
ਗ਼ੈਰਹਾਜ਼ਰ ਹੁੰਦਾ ਹੈ ਸਿਰਫ਼ ਕਵੀ
ਜ਼ਹਿਰ-ਬੁਝੇ ਬੋਲਾਂ ਵਾਲੇ ਇਸ ਘਰ ਦੀਆਂ ਬੰਦਸ਼ਾਂ ਦੇ ਬਾਵਜੂਦ ਹਵਾ ਵਿਚ ਤਰਦਾ ਕਿਸੇ ਗੀਤ ਦਾ ਟੁਕੜਾ ਆ ਜਾਂਦਾ , ਕੋਈ ਸੁਹਾਗ , ਕੋਈ ਘੋੜੀ , ਕੋਈ ਬੋਲੀ , ਕੋਈ ਟੱਪਾ , ਲਾਊਡ ਸਪੀਕਰ ਤੇ ਵੱਜਦਾ ਕੋਈ ਗਾਣਾ , ਗੁਰਬਾਣੀ ਦੀ ਕੋਈ ਤੁਕ ਤਾਂ ਸੁਖਵਿੰਦਰ ਨੂੰ ਲੱਗਦਾ ਮੈਂ ਤਾਂ ਕਿਸੇ ਹੋਰ ਕਬੀਲੇ ਦੀ ਗੁਆਚੀ ਹੋਈ ਕੁੜੀ ਹਾਂ ,ਇਹ ਮੈਂ ਕਿੱਥੇ ਆ ਗਈ ਹਾਂ , ਮੈਂ ਕਿਸੇ ਦਿਨ ਏਥੋਂ ਦੌੜ ਜਾਵਾਂਗੀ ਤੇ ਆਪਣੇ ਕਵਿਤਾ ਦੇ ਕਬੀਲੇ ਨੂੰ ਜਾ ਮਿਲਾਂਗੀ |
 
<ref name="ਸੀਰਤ">{{cite web | title=ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ | publisher=ਸੀਰਤ, ਸੰ: ਸੁਪਨ ਸੰਧੂ |url=http://www.seerat.ca/june2011/index.php | date=ਜੂਨ 2011}}</ref>