ਵੈੱਬ ਬਰਾਊਜ਼ਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਵੈੱਬ ਬਰਾਊਂਜ਼ਰ ਇਕ ਤਰਾਂ ਦਾ ਸਾਫਟਵੇਅਰ ਹੁੰਦਾ ਹੈ ਜਿਸਨੂੰ ਕਿ ਸਰਵਰ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
ਵੈੱਬ ਬਰਾਊਂਜ਼ਰ ਇਕ ਤਰਾਂ ਦਾ ਸਾਫਟਵੇਅਰ ਹੁੰਦਾ ਹੈ ਜਿਸਨੂੰ ਕਿ ਸਰਵਰ ਉੱਤੇ ਉਪਲਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।ਇਸ ਤੋ ਬਿਨਾਂ ਅਸੀਂ ਇੰਟਰਨੈੱਟ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ।ਗੂਗਲ ਕਰੋਮ,ਮੋਜੀਲਾ ਫਾਇਫੌਕਸ,ਇੰਟਰਨੈੱਟ ਅੈਕਸਪਲੋਲਰ,ਆਦਿ ਅੱਜਕਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।
 
[[ਸ਼੍ਰੇਣੀ:ਇੰਟਰਨੈੱਟ]]