ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
=ਆਕਾਸ਼ ਵਾਲਾ ਸੁਨੀਤ ਸਿੰਘ ਤੁਲੀ =
 
=2011=
=2011= ਵਿੱਚ ਉਸ ਨੇ ਇਸ ਸੁਪਰ-ਚੀਪ ਲੈਪਟਾਪ ਦੀ ਸਪਲਾਈ ਲਈ ਟੈਂਡਰ ਜਿੱਤ ਕੇ ਕੰਪਿਊਟਰ ਖੇਤਰ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਤਹਿਲਕਾ ਮਚਾ ਦਿੱਤਾ। ਅਖ਼ਬਾਰਾਂ, ਰਸਾਲੇ, ਰੇਡੀਓ, ਟੀਵੀ ਸਭ ਪਾਸੇ ਆਕਾਸ਼,ਆਕਾਸ਼ ਹੋ ਗਈ। ਦੁਨੀਆਂ ਚਾਲੀ ਪੰਜਤਾਲੀ ਵਰ੍ਹੇ ਦੇ ਸੁਨੀਤ ਸਿੰਘ ਤੁਲੀ ਬਾਰੇ ਦੰਦ ਕਥਾਵਾਂ ਸਿਰਜਣ ਲੱਗੀ। ਹਰ ਕੋਈ ਇਹ ਜਾਣਨ ਲਈ ਉਤਸੁਕਤ ਸੀ ਕਿ ਕੌਣ ਹੈ ਸੁਨੀਤ। ਅੱਜ ਸਰਕਾਰ ਬਦਲ ਚੁੱਕੀ ਹੈ ਅਤੇ ਪੁਰਾਣੀ ਸਰਕਾਰ ਦਾ ਆਕਾਸ਼ ਪ੍ਰੋਜੈਕਟ ਅੱਧਵਾਟੇ ਰਹਿ ਗਿਆ ਹੈ, ਪਰ ਸੁਨੀਤ ਸਿੰਘ ਤੁਲੀ ਕੰਪਿਊਟਰ ਜਗਤ ਦੇ ਆਕਾਸ਼ ਵਿੱਚ ਅੱਜ ਵੀ ਚਮਕ ਰਿਹਾ ਹੈ।
 
ਸੁਨੀਤ ਸਿੰਘ ਤੁਲੀ ਦਾ ਜਨਮ ਪੰਜਾਬ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਲੁਧਿਆਣੇ ਦਾ ਹੈ। ਉਸ ਦਾ ਪਿਤਾ ਲਖਬੀਰ ਸਿੰਘ ਤੁਲੀ ਸਿਵਲ ਇੰਜੀਨੀਅਰ ਹੈ। ਸੁਨੀਤ ਅਜੇ ਦੋ ਕੁ ਸਾਲ ਦਾ ਸੀ ਜਦੋਂ ਉਸ ਦੇ ਮਾਪੇ ਈਰਾਨ ਚਲੇ ਗਏ। ਉੱਥੇ ਉਸ ਦੇ ਪਿਤਾ ਦੇ ਸਿਵਲ ਇੰਜੀਨੀਅਰਿੰਗ ਦੇ ਪ੍ਰੋਜੈਕਟ ਚੱਲ ਰਹੇ ਸਨ। ਸੁਨੀਤ ਦੇ ਮਾਪੇ ਅੰਮ੍ਰਿਤਧਾਰੀ ਸਨ। ਇਸ ਦਾ ਅਸਰ ਉਸ ਦੇ ਭਰਾ ਰਾਜੇ ‘ਤੇ ਵੀ ਪਿਆ। ਰਾਜੇ ਦਾ ਪੂਰਾ ਨਾਮ ਰਾਜਾ ਸਿੰਘ ਹੀ ਹੈ। ਦੋਵੇਂ ਭਰਾ ਅੰਮ੍ਰਿਤਧਾਰੀ ਹਨ। ਅੱਗੇ ਸੁਨੀਤ, ਉਸ ਦੀ ਪਤਨੀ ਰਵਿੰਦਰ ਕੌਰ, ਧੀਆਂ ਅਨੂਪ ਕੌਰ ਤੇ ਕੀਰਤ ਕੌਰ ਅਤੇ ਪੁੱਤਰ ਜੀਵਨ ਸਿੰਘ ਵੀ ਅੰਮ੍ਰਿਤਧਾਰੀ ਸਿੱਖ ਹਨ।