Content deleted Content added
ਲਾਈਨ 1:
=ਆਕਾਸ਼ ਵਾਲਾ ਸੁਨੀਤ ਸਿੰਘ ਤੁਲੀ =
 
=2011=
ਵਿੱਚ ਉਸ ਨੇ ਇਸ ਸੁਪਰ-ਚੀਪ ਲੈਪਟਾਪ ਦੀ ਸਪਲਾਈ ਲਈ ਟੈਂਡਰ ਜਿੱਤ ਕੇ ਕੰਪਿਊਟਰ ਖੇਤਰ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਤਹਿਲਕਾ ਮਚਾ ਦਿੱਤਾ। ਅਖ਼ਬਾਰਾਂ, ਰਸਾਲੇ, ਰੇਡੀਓ, ਟੀਵੀ ਸਭ ਪਾਸੇ ਆਕਾਸ਼,ਆਕਾਸ਼ ਹੋ ਗਈ। ਦੁਨੀਆਂ ਚਾਲੀ ਪੰਜਤਾਲੀ ਵਰ੍ਹੇ ਦੇ ਸੁਨੀਤ ਸਿੰਘ ਤੁਲੀ ਬਾਰੇ ਦੰਦ ਕਥਾਵਾਂ ਸਿਰਜਣ ਲੱਗੀ। ਹਰ ਕੋਈ ਇਹ ਜਾਣਨ ਲਈ ਉਤਸੁਕਤ ਸੀ ਕਿ ਕੌਣ ਹੈ ਸੁਨੀਤ। ਅੱਜ ਸਰਕਾਰ ਬਦਲ ਚੁੱਕੀ ਹੈ ਅਤੇ ਪੁਰਾਣੀ ਸਰਕਾਰ ਦਾ ਆਕਾਸ਼ ਪ੍ਰੋਜੈਕਟ ਅੱਧਵਾਟੇ ਰਹਿ ਗਿਆ ਹੈ, ਪਰ ਸੁਨੀਤ ਸਿੰਘ ਤੁਲੀ ਕੰਪਿਊਟਰ ਜਗਤ ਦੇ ਆਕਾਸ਼ ਵਿੱਚ ਅੱਜ ਵੀ ਚਮਕ ਰਿਹਾ ਹੈ।