ਇੰਟਰਨੈੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਇੰਟਰਨੈੱਟ''' ਜਾਂ '''ਅੰਤਰਜਾਲ''' ਆਪਸ ਵਿੱਚ ਜੁੜੇ [[ਕੰਪਿਊਟਰੀ ਜਾਲ|ਕੰਪੀਊਟਰੀ ਜਾਲਾਂ]] ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ [[ਇੰਟਰਨੈੱਟ ਮਸੌਦੇ ਦਾ ਸਿਲਸਿਲਾ|ਇੰਟਰਨੈੱਟ ਮਸੌਦੇ ਦੇ ਸਿਲਸਿਲੇ]] ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ''ਜਾਲ਼ਾਂ ਦਾ ਜਾਲ਼'' ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ 'ਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ [[ਵਰਲਡ ਵਾਈਡ ਵੈੱਬ]] ਦੇ ਆਪਸ 'ਚ ਜੁੜੇ ਹੋਏ [[ਹਾਈਪਰਟੈਕਸਟ]] ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ [[ਇੰਟਰਨੈੱਟ ਦਾ ਜਾਲ]]
 
ਇੰਟਰਨੈੱਟ ਦੀ ਬੁਨਿਆਦ ੧੯੬੦ ਦੇ ਦਹਾਕੇ ਵਿੱਚ [[ਸੰਯੁਕਤ ਰਾਜ]] ਦੀ ਸਰਕਾਰ ਵੱਲੋਂ ਕੰਪਿਊਟਰੀ ਜਾਲਾਂ ਰਾਹੀਂ ਤਕੜੇ ਅਤੇ ਨੁਕਸ ਸਹਿਣਯੋਗ ਆਵਾਜਾਈ ਬਣਾਉਣ ਦੇ ਮਕਸਦ ਨਾਲ ਥਾਪੀ ਗਈ ਘੋਖ ਵਿੱਚ ਮੰਨੀ ਜਾਂਦੀ ਹੈ।<ref>[http://www.livinginternet.com/i/ii_ipto.htm "IPTO -- Information Processing Techniques Office"], ''The Living Internet'', Bill Stewart (ed), January 2000.</ref> ਭਾਵੇਂ ਇਸ ਕੰਮਾ ਨੇ, ਸੰਯੁਕਤ ਬਾਦਸ਼ਾਹੀ ਅਤੇ ਫ਼ਰਾਂਸ ਵਿੱਚ ਹੋ ਰਹੇ ਕੰਮ ਸਮੇਤ, ਮੋਹਰੀ ਜਾਲਾਂ ਦੀ ਸਿਰਜਣਾ ਕੀਤੀ ਪਰ ਇਹ ਇੰਟਰਨੈੱਟ ਨਹੀਂ ਸਨ। ਇਸ ਬਾਰੇ ਕੋਈ ਇੱਕ-ਮੱਤ ਨਹੀਂ ਹੈ ਕਿ ਅਜੋਕਾ ਇੰਟਰਨੈੱਟ ਕਦੋਂ ਹੋਂਦ ਵਿੱਚ ਆਇਆ ਪਰ ਕਈ ਵਾਰ ੧੯੮੦ ਦੇ ਦਹਾਕੇ ਦੀ ਸ਼ੁਰੂਆਤ ਤੋਂ ਲੈ ਕੇ ਅੱਧ ਤੱਕ ਦੇ ਸਮੇਂ ਨੂੰ ਵਾਜਬ ਮੰਨਿਆ ਜਾਂਦਾ ਹੈ।<ref>[http://www.nethistory.info/History%20of%20the%20Internet/origins.html "So, who really did invent the Internet?"], Ian Peter, The Internet History Project, 2004. Retrieved 27 June 2014.</ref> ਇਸ ਸਮੇਂ ਮਗਰੋਂ ਆਉਂਦੇ ਦਹਾਕਿਆਂ ਵਿੱਚ ਇਸ ਜਾਲ਼ ਵਿੱਚ ਅਦਾਰਕ, ਨਿੱਜੀ ਅਤੇ ਮੋਬਾਈਲ ਕੰਪਿਊਟਰਾਂ ਦੀਆਂ ਪੀੜ੍ਹੀਆਂ ਜੁੜਨ ਨਾਲ਼ ਸ਼ਾਨਦਾਰ ਵਾਧਾ ਹੋਇਆ।[[ਮੋਬਾਈਲ ਦੇ ਨੁਕਸਾਨ]]ਹੋਇਆ
==ਹਵਾਲੇ==
{{ਹਵਾਲੇ}}